ਟੋਕੀਉ ਪੈਰਾਲੰਪਿਕਸ: ਕ੍ਰਿਸ਼ਨਾ ਨਾਗਰ ਨੇ ਬੈਡਮਿੰਟਨ ਵਿੱਚ ਜਿੱਤਿਆ ਸੋਨ ਤਗਮਾ
Published : Sep 5, 2021, 10:40 am IST
Updated : Sep 5, 2021, 10:40 am IST
SHARE ARTICLE
Krishna Nagar wins gold in badminton
Krishna Nagar wins gold in badminton

ਹਾਂਗਕਾਂਗ ਦੇ ਕਾਈ ਚੂ ਮਾਨ ਨੂੰ ਹਰਾਇਆ

 

ਟੋਕੀਉ: ਟੋਕੀਉ ਵਿੱਚ ਭਾਰਤ ਨੂੰ ਐਤਵਾਰ ਨੂੰ ਆਖਰੀ ਦਿਨ ਆਪਣਾ 5 ਵਾਂ ਸੋਨਾ ਤਗਮਾ (Krishna Nagar wins gold in badminton) ਹਾਸਲ ਮਿਲਿਆ। ਕ੍ਰਿਸ਼ਨਾ ਨਾਗਰ ਨੇ ਬੈਡਮਿੰਟਨ ਵਿੱਚ ਸੋਨੇ (Krishna Nagar wins gold in badminton) ਦਾ ਤਮਗਾ ਜਿੱਤਿਆ। ਉਹਨਾਂ ਨੇ ਫਾਈਨਲ ਵਿੱਚ ਹਾਂਗਕਾਂਗ ਦੇ ਕਾਈ ਚੂ ਮਾਨ ਨੂੰ ਹਰਾਇਆ।

Krishna Nagar wins gold in badminton Krishna Nagar wins gold in badminton

ਹੋਰ ਵੀ ਪੜ੍ਹੋ: ਬਾਦਲ ਹੀ ਹਨ ਖੇਤੀ ਕਾਨੂੰਨਾਂ ਦੀ ਸਾਰੀ ਸਮੱਸਿਆ ਦੀ ਜੜ੍ਹ : CM ਕੈਪਟਨ ਅਮਰਿੰਦਰ ਸਿੰਘ

ਕ੍ਰਿਸ਼ਨਾ ਨੇ ਪਹਿਲੀ ਗੇਮ 21-17 ਨਾਲ ਜਿੱਤੀ। ਦੂਜੀ ਗੇਮ ਵਿੱਚ, ਕਾਈ ਨੇ ਵਾਪਸੀ ਕੀਤੀ ਅਤੇ 16-21 ਨਾਲ ਜਿੱਤ ਪ੍ਰਾਪਤ ਕੀਤੀ। ਦੂਜੇ ਪਾਸੇ, ਕ੍ਰਿਸ਼ਨਾ ਨੇ ਤੀਜੀ ਅਤੇ ਫੈਸਲਾਕੁੰਨ ਗੇਮ 21-13 ਨਾਲ ਜਿੱਤੀ। ਉਸਨੇ ਇਹ ਮੈਡਲ ਐਸਐਚ -6 ਸ਼੍ਰੇਣੀ (Krishna Nagar wins gold in badminton) ਵਿੱਚ ਜਿੱਤਿਆ। SH-6 ਸ਼੍ਰੇਣੀ ਵਿੱਚ ਉਹ ਖਿਡਾਰੀ ਹਿੱਸਾ ਲੈਂਦੇ ਹਨ, ਜਿਨ੍ਹਾਂ ਦਾ ਕੱਦ ਨਹੀਂ ਵਧਦਾ।

Krishna Nagar wins gold in badminton Krishna Nagar wins gold in badminton

ਹੋਰ ਵੀ ਪੜ੍ਹੋਮੁਜ਼ੱਫਰਨਗਰ 'ਚ ਅੱਜ ਕਿਸਾਨਾਂ ਦੀ ਮਹਾਪੰਚਾਇਤ, ਪਹੁੰਚਣਗੇ 5 ਲੱਖ ਕਿਸਾਨ, ਅਲਰਟ 'ਤੇ ਪੁਲਿਸ

Location: Japan, Tokyo-to, Tokyo

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement