ਪਹਿਲਗਾਮ ਅੱਤਵਾਦੀ ਹਮਲੇ ਦੇ ਆਰੋਪੀਆਂ ਦੇ ਦਸਤਾਵੇਜ਼ ਆਏ ਸਾਹਮਣੇ
Published : Aug 4, 2025, 1:23 pm IST
Updated : Aug 4, 2025, 1:23 pm IST
SHARE ARTICLE
Documents of accused in Pahalgam terror attack surfaced
Documents of accused in Pahalgam terror attack surfaced

ਵੋਟਰ ਆਈਡੀ, ਕੈਂਡੀ ਅਤੇ ਜੀਪੀਐਸ ਨੇ ਆਰੋਪੀਆਂ ਨੂੰ ਸਾਬਤ ਕੀਤਾ ਪਾਕਿਸਤਾਨੀ

Documents of accused in Pahalgam terror attack surfaced  : ਪਹਿਲਗਾਮ ਅੱਤਵਾਦੀ ਹਮਲੇ ਦੌਰਾਨ 26 ਵਿਅਕਤੀਆਂ ਦੀ ਅੱਤਵਾਦੀਆਂ ਵੱਲੋਂ ਹੱਤਿਆ ਕਰ ਦਿੱਤੀ ਗਈ ਸੀ।  ਜਿਸ ਤੋਂ ਬਾਅਦ ਪਹਿਲਗਾਮ ਹਮਲੇ ਦੇ ਆਰੋਪੀਆਂ ’ਚੋਂ ਤਿੰਨ ਅੱਤਵਾਦੀਆਂ ਸੁਲੇਮਾਨ ਸ਼ਾਹ, ਅਬੂ ਹਮਜ਼ਾ ਅਤੇ ਯਾਸਿਰ ਜਿਬ੍ਰਾਨ ਨੂੰ 28 ਜੁਲਾਈ ਨੂੰ ਭਾਰਤੀ ਫੌਜ ਨੇ ਮਾਰ ਦਿੱਤਾ ਸੀ।

ਇਨ੍ਹਾਂ ਕੋਲੋਂ ਜੋ ਦਸਤਾਵੇਜ਼ ਮਿਲੇ ਹਨ ਉਨ੍ਹਾਂ ’ਚ ਵੋਟਰ ਆਈਡੀ ਕਾਰਡ, ਕੈਂਡੀ ਅਤੇ ਜੀਪੀਐਸ ਆਦਿ ਸ਼ਾਮਲ ਹਨ, ਜੋ ਆਰੋਪੀਆਂ ਨੂੰ ਪਾਕਿਸਤਾਨੀ ਨਾਗਰਿਕ ਵਜੋਂ ਸਾਬਤ ਕਰਦੇ ਹਨ ਅਤੇ ਇਹ ਤਿੰਨੋਂ ਲਸ਼ਕਰ-ਏ-ਤੋਇਬਾ ਦੇ ਸੀਨੀਅਰ ਅੱਤਵਾਦੀ ਸਨ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement