ਗਡਕਰੀ ਨੇ ਦੱਸਿਆ ਯੂਰੀਆ ਬਣਾਉਣ ਦਾ ਨਵਾਂ ਤਰੀਕਾ
Published : Mar 4, 2019, 12:33 pm IST
Updated : Mar 4, 2019, 12:33 pm IST
SHARE ARTICLE
 Nitin Gadkari
Nitin Gadkari

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਦੇਸ਼ ਵਿਚ ਮੂਤਰ ਤੋਂ ਯੂਰੀਆ ਦਾ ਨਿਰਮਾਣ ਹੋਣਾ ਚਾਹੀਦਾ ਹੈ। ਜੇ ਅਜਿਹਾ ਹੁੰਦਾ ਹੈ.......

ਨਾਗਪੁਰ- ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਦੇਸ਼ ਵਿਚ ਮੂਤਰ ਤੋਂ ਯੂਰੀਆ ਦਾ ਨਿਰਮਾਣ ਹੋਣਾ ਚਾਹੀਦਾ ਹੈ। ਜੇ ਅਜਿਹਾ ਹੁੰਦਾ ਹੈ, ਤਾਂ ਸਾਨੂੰ ਖਾਦ਼ ਆਯਾਤ ਕਰਨ ਦੀ ਲੋੜ ਨਹੀਂ ਹੋਵੇਗੀ। ਸੀਨੀਅਰ ਮੰਤਰੀ ਨੇ ਕਿਹਾ, "ਮੈਂ ਹਵਾਈ ਅੱਡਿਆ ਤੇ ਮੂਤਰ ਇਕੱਠਾ ਕਰਨ ਨੂੰ ਕਿਹਾ ਹੈ। ਅਸੀਂ ਯੂਰੀਆ ਆਯਾਤ ਕਰਾਂਗੇ ਪਰ ਜੇ ਅਸੀਂ ਪੂਰੇ ਦੇਸ਼ ਵਿਚ ਮੂਤਰ ਇਕੱਠਾ ਕਰਨਾ ਸ਼ੁਰੂ ਕਰ ਦਈਏ, ਤਾਂ ਇਸ ਲਈ ਸਾਨੂੰ ਯੂਰੀਆ ਆਯਾਤ ਕਰਨ ਦੀ ਲੋੜ ਨਹੀਂ ਹੋਵੇਗੀ।

ਇਸ ਵਿਚ ਐਨੀ ਸਮਰੱਥਾ ਹੈ ਕਿ ਕੁੱਝ ਵੀ ਨਸ਼ਟ ਨਹੀਂ ਹੋਵੇਗਾ। ਨਾਗਪੁਰ ਨਗਰ ਨਿਗਮ ਦੇ ਮੇਅਰ ਨੇ ਇਨੋਵੇਸ਼ਨ ਅਵਾਰਡ ਵਿਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਨੂੰ ਇਕ ਸਲਾਹ ਦਿੰਦੇ ਹੋਏ ਕਿਹਾ ਕਿ ਕਿਸ ਤਰਾਂ ਕੁਦਰਤੀ ਕੂੜਾ-ਕਰਕਟ ਤੋਂ ਬਾਇਓ ਫਿਊਲ ਬਣਾਇਆ ਗਿਆ। ਉਹਨਾਂ ਨੇ ਕਿਹਾ ਕਿ ਬਾਇਓਫਿਊਲ ਬਣਾਉਣ ਵਿਚ ਵੀ ਮਨੁੱਖੀ ਮੂਤਰ ਲਾਭਦਾਇਕ ਹੋ ਸਕਦਾ ਹੈ। ਇਹ ਅਮੋਨੀਅਮ ਸਲਫੇਟ ਅਤੇ ਨਾਈਟ੍ਰੋਜਨ ਪ੍ਰਾਪਤ ਕਰਨ ਲਈ ਵਰਤਿਆ ਜਾ ਸਕਦਾ ਹੈ।.

Location: India, Maharashtra, Nagpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement