ਦਿੱਲੀ ਦੀ ਆਬੋ-ਹਵਾ ਹੋਈ 'ਬੇਹੱਦ ਖ਼ਰਾਬ'
Published : Dec 3, 2018, 11:48 am IST
Updated : Dec 3, 2018, 11:48 am IST
SHARE ARTICLE
Delhi's air is
Delhi's air is "extremely bad"

ਦਿੱਲੀ ਦੀ ਆਬੋ-ਹਵਾ ਸਥਾਨਕ ਪ੍ਰਦੂਸ਼ਕ ਤੱਤਾਂ ਕਾਰਨ ਅੱਜ ਖ਼ਰਾਬ ਅਤੇ ਬੇਹੱਦ ਖ਼ਰਾਬ ਸ਼੍ਰੇਣੀ ਵਿਚ ਰਹੀ.........

ਨਵੀਂ ਦਿੱਲੀ  : ਦਿੱਲੀ ਦੀ ਆਬੋ-ਹਵਾ ਸਥਾਨਕ ਪ੍ਰਦੂਸ਼ਕ ਤੱਤਾਂ ਕਾਰਨ ਅੱਜ ਖ਼ਰਾਬ ਅਤੇ ਬੇਹੱਦ ਖ਼ਰਾਬ ਸ਼੍ਰੇਣੀ ਵਿਚ ਰਹੀ। ਅਧਿਕਾਰੀਆਂ ਨੇ ਪ੍ਰਦੂਸ਼ਣ ਦੇ ਪੱਧਰ ਦੇ ਹੋਰ ਵਧਣÎ ਦਾ ਅਨੁਮਾਨ ਲਾਇਆ ਹੈ। ਕੇਂਦਰ ਦੁਆਰਾ ਸੰਚਾਲਤ ਹਵਾ ਗੁਣਵੱਤਾ ਅਤੇ ਮੌਸਮ ਪੂਰਵਅਨੁਮਾਨ ਪ੍ਰਣਾਲੀ ਮੁਤਾਬਕ ਦਿੱਲੀ ਦਾ ਹਵਾ ਗੁਣਵੱਤਾ ਸੂਚਕ ਅੰਕ 322 ਦਰਜ ਕੀਤਾ ਗਿਆ ਜੋ ਬੇਹੱਦ ਖ਼ਰਾਬ ਸ਼੍ਰੇਣੀ ਵਿਚ ਆਉਂਦਾ ਹੈ ਜਦਕਿ ਕੇਂਦਰੀ ਪ੍ਰਦੂਸ਼ਣ ਨਿਯੰਤਰਣ ਬੋਰਡ ਨੇ ਏਕਿਊਆ 297 ਦਰਜ ਕੀਤਾ

ਜੋ ਖ਼ਰਾਬ ਸ਼੍ਰੇਣੀ ਵਿਚ ਆਉਂਦਾ ਹੈ। ਸਿਫ਼ਰ ਤੋਂ 50 ਅੰਕ ਤਕ ਹਵਾ ਗੁਣਵੱਤਾ ਸੂਚਕ ਅੰਕ ਨੂੰ ਚੰਗਾ, 51 ਤੋਂ 100 ਤਕ ਤਸੱਲੀਬਖ਼ਸ਼ ਦਸਿਆ ਜਾਂਦਾ ਹੈ। ਦਿੱਲੀ ਵਿਚ ਹਵਾ ਗੁਣਵੱਤਾ ਬੇਹੱਦ ਖ਼ਰਾਬ ਬਣੀ ਹੋਈ ਹੈ ਅਤੇ ਦਿੱਲੀ ਤੋਂ ਦੇ ਬਾਹਰੋਂ ਵੀ ਪ੍ਰਦੂਸ਼ਕ ਤੱਤ ਆ ਰਹੇ ਹਨ। ਦਿੱਲੀ ਦੇ ਪ੍ਰਦੂਸ਼ਣ ਪੱਧਰ 'ਤੇ ਸਥਾਨਕ ਨਿਕਾਸੀ ਦੇ ਅਸਰ ਦਾ ਪਤਾ ਲਾਉਣ ਦਾ ਇਹ ਆਦਰਸ਼ ਸਮਾਂ ਹੈ। (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement