ਪਟਨਾ ਸਾਹਿਬ ਤੋਂ ਹੀ ਚੋਣ ਲੜਨਗੇ ਸ਼ਰਤੂਘਨ
Published : Mar 3, 2019, 9:16 pm IST
Updated : Mar 3, 2019, 9:16 pm IST
SHARE ARTICLE
Shatrughan Sinha
Shatrughan Sinha

ਲਖਨਊ :  ਰਾਜਨੀਤੀ ਵਿਚ ਅਪਣੇ ਅਨੋਖੇ ਅੰਦਾਜ਼ ਲਈ ਮਸ਼ਹੂਰ ਭਾਰਤੀ ਜਨਤਾ ਪਾਰਟੀ ਦੇ ਸਾਂਸਦ ਅਤੇ ਅਭੀਨੇਤਾ ਸ਼ਤਰੂਘਨ ਸਿਨਹਾ ਨੇ...

ਲਖਨਊ :  ਰਾਜਨੀਤੀ ਵਿਚ ਅਪਣੇ ਅਨੋਖੇ ਅੰਦਾਜ਼ ਲਈ ਮਸ਼ਹੂਰ ਭਾਰਤੀ ਜਨਤਾ ਪਾਰਟੀ ਦੇ ਸਾਂਸਦ ਅਤੇ ਅਭੀਨੇਤਾ ਸ਼ਤਰੂਘਨ ਸਿਨਹਾ ਨੇ ਐਤਵਾਰ ਨੂੰ ਸਪੱਸ਼ਟ ਕੀਤਾ ਕਿ ਹਾਲਾਤ ਕਿਹੋ ਜਿਹੇ ਵੀ ਹੋਣ, ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਉਹ ਪਟਨਾ ਸਾਹਿਬ ਤੋਂ ਹੀ ਮੈਦਾਨ ਵਿਚ ਉਤਰਣਗੇ।  ਉਨ੍ਹਾਂ ਕਿਹਾ, ''ਸਿਚੁਏਸ਼ਨ ਕੋਈ ਵੀ ਹੋਵੇ ਲੋਕੇਸ਼ਨ ਉਹੀ ਰਹੇਗੀ।'' ਫ਼ਿਲਮੀ ਕਿਰਦਾਰ ਨਿਭਾਂਉਦਿਆਂ ਅਪਣੀ ਰੋਹਬਦਾਰ ਆਵਾਜ਼ ਵਿਚ ''ਖ਼ਾਮੋਸ਼'' ਕਹਿ ਕੇ ਵਾਹ ਵਾਹੀ ਖੱਟਣ ਵਾਲੇ ਸ਼ਤਰੂਘਨ ਨੇ ਅਪਣੀ ਪਤਨੀ ਪੂਨਮ ਸਿਨਹਾ ਦੇ ਚੋਣ ਮੈਦਾਨ ਵਿਚ ਉਤਰਨ ਸਬੰਧੀ ਕਿਹਾ ਕਿ ''ਵਕਤ ਆਉਣ ਦਿਉ ਸਭ ਪਤਾ ਲੱਗ ਜਾਏਗਾ।'' (ਪੀਟੀਆਈ)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement