ਅਨੋਖੀ ਕਹਾਣੀ: ਭਾਰੇ ਟਾਇਰਾਂ ਦੀ ਮੁਰੰਮਤ ਕਰਕੇ ਪਰਿਵਾਰ ਦਾ ਢਿੱਡ ਭਰਦੀ ਹੈ ਇਹ ਮਹਿਲਾ
Published : Feb 3, 2021, 10:40 am IST
Updated : Feb 3, 2021, 4:01 pm IST
SHARE ARTICLE
Adilaxmi
Adilaxmi

ਟਵਿੱਟਰ 'ਤੇ ਸ਼ੇਅਰ ਕੀਤੀ ਗਈ ਵੀਡੀਓ

ਤੇਲੰਗਾਨਾ: ਇਕ ਔਰਤ ਦੀ ਕਹਾਣੀ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ।  ਇਹ ਔਰਤ ਤੇਲੰਗਾਨਾ ਰਾਜ ਦੇ ਕੋਠਾਗੁਡੇਮ ਦੀ ਵਸਨੀਕ ਹੈ। ਜੋ ਆਪਣੇ ਪਤੀ ਨਾਲ ਆਟੋਮੋਬਾਈਲ ਦੁਕਾਨ 'ਤੇ ਟਾਇਰਾਂ ਦੀ ਮੁਰੰਮਤ  ਦਾ ਕੰਮ ਕਰਦੀ ਹੈ।

AdilaxmiAdilaxmi

ਸ਼ਾਇਦ ਹੀ ਕਿਸੇ ਔਰਤ ਨੂੰ ਤੁਸੀਂ ਟਰੱਕ ਅਤੇ ਜੇ.ਸੀ.ਬੀ. ਵਰਗੇ ਭਾਰੀ ਵਾਹਨਾਂ ਦੇ  ਟਾਇਰਾਂ ਨੂੰ ਉੱਚਾ ਚੁੱਕਣ ਅਤੇ ਫਿਕਸ ਕਰਦੇ ਹੋਏ ਵੇਖਿਆ ਹੋਵੇਗਾ। ਇਹ ਔਰਤ ਦੋ ਧੀਆਂ ਦੀ ਮਾਂ ਵੀ ਹੈ। ਹਰ ਕੋਈ ਇਹ ਵੇਖ ਕੇ ਹੈਰਾਨ ਹੈ ਕਿ ਟਾਇਰ ਕਿੰਨੇ ਭਾਰੀ ਹੁੰਦੇ ਹਨ ਤੇ ਇਹ ਔਰਤ ਕਿਸ ਤਰ੍ਹਾਂ ਇਹਨਾਂ ਨੂੰ ਚੁੱਕਦੀ ਹੈ ।

AdilaxmiAdilaxmi

ਦਰਅਸਲ, ਟਵਿੱਟਰ 'ਤੇ ਇਕ ਵੀਡੀਓ ਸਾਂਝਾ ਕੀਤਾ ਗਿਆ ਹੈ। ਜਿਸ ਵਿਚ ਇਕ ਔਰਤ ਟਾਇਰ ਦੀ ਮੁਰੰਮਤ ਕਰਦੀ ਦਿਖਾਈ ਦੇ ਰਹੀ ਹੈ। ਇਸ ਔਰਤ ਦਾ ਨਾਮ ਅਦਿਲਕਸ਼ਮੀ ਹੈ। ਜੋ ਆਪਣੇ ਪਰਿਵਾਰ ਦੀ ਆਮਦਨੀ ਵਧਾਉਣ ਲਈ ਪਤੀ ਦੀ ਇਸ ਕੰਮ ਵਿਚ ਸਹਾਇਤਾ ਕਰਦੀ ਹੈ।

AdilaxmiAdilaxmi

ਇਸ ਔਰਤ ਦੇ ਜਜ਼ਬੇ ਨੂੰ ਵੇਖ ਕੇ ਹਰ ਕੋਈ ਇਸ ਨੂੰ ਸਲਾਮ ਕਰ ਰਿਹਾ ਹੈ। 30 ਸਾਲਾ ਔਰਤ ਆਪਣੇ ਪਤੀ ਨਾਲ ਤੇਲੰਗਾਨਾ ਦੇ ਕੋਠਾਗੁਡੇਮ ਨੇੜੇ ਸੁਜਾਤਾ ਨਗਰ ਵਾਹਨ ਦੀ ਦੁਕਾਨ ਚਲਾਉਂਦੀ ਹੈ।

Location: India, Telangana

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement