Bangladesh Flood News: ਬੰਗਲਾਦੇਸ਼ 'ਚ ਹੜ੍ਹ ਨੇ ਮਚਾਈ ਤਬਾਹੀ,11 ਜ਼ਿਲ੍ਹਿਆਂ 'ਚ 59 ਲੋਕਾਂ ਦੀ ਹੋਈ ਮੌਤ
Published : Sep 2, 2024, 10:19 am IST
Updated : Sep 2, 2024, 10:19 am IST
SHARE ARTICLE
Bangladesh Flood News in punjabi
Bangladesh Flood News in punjabi

Bangladesh Flood News: ਹਜ਼ਾਰਾਂ ਘਰ ਹੋਏ ਬੇਘਰ

Bangladesh Flood News in punjabi : ਬੰਗਲਾਦੇਸ਼ ਵਿੱਚ ਹੜ੍ਹ ਕਾਰਨ ਘੱਟੋ-ਘੱਟ 59 ਲੋਕਾਂ ਦੀ ਮੌਤ ਹੋ ਗਈ ਜਦਕਿ ਵੱਡੀ ਗਿਣਤੀ ਵਿੱਚ ਲੋਕ ਪ੍ਰਭਾਵਿਤ ਹੋਏ ਹਨ। ਦੇਸ਼ ਦੇ 11 ਪ੍ਰਭਾਵਿਤ ਜ਼ਿਲਿਆਂ ਦੇ ਜ਼ਿਆਦਾਤਰ ਇਲਾਕਿਆਂ 'ਚ ਹੜ੍ਹ ਦਾ ਪਾਣੀ ਘੱਟ ਗਿਆ ਹੈ ਪਰ ਪ੍ਰਭਾਵਿਤ ਲੋਕਾਂ ਦਾ ਸੰਘਰਸ਼ ਜਾਰੀ ਹੈ। ਇਸ ਤਬਾਹੀ ਕਾਰਨ ਕਈ ਲੋਕ ਬੇਘਰ ਹੋ ਗਏ ਹਨ ਅਤੇ 53 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਇਕ ਰਿਪੋਰਟ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ: Sports News: ਧੋਨੀ ਨੇ ਕੋਹਲੀ ਨਾਲ ਅਪਣੇ ਰਿਸ਼ਤੇ ’ਤੇ ਕੀਤੀ ਖੁਲ੍ਹ ਕੇ ਗੱਲ, ਕੋਹਲੀ ਨੂੰ ਦੱਸਿਆ ਸਰਬੋਤਮ ਖਿਡਾਰੀਆਂ ਵਿਚੋਂ ਇਕ

ਰਿਪੋਰਟ ਮੁਤਾਬਕ ਕਈ ਲੋਕ ਬੇਘਰ ਹੋ ਗਏ ਹਨ। ਫਸਲਾਂ ਦੀ ਬਰਬਾਦੀ ਕਾਰਨ ਘੱਟ ਆਮਦਨ ਵਾਲੇ ਪਰਿਵਾਰ, ਖਾਸ ਕਰਕੇ ਕਿਸਾਨਾਂ ਤੋਂ ਨਾ ਸਿਰਫ ਆਪਣੇ ਘਰ, ਸਗੋਂ ਰੋਜ਼ੀ-ਰੋਟੀ ਵੀ ਖੋਹ ਲਈ ਹੈ। ਮੌਲਵੀਬਾਜ਼ਾਰ ਦੇ ਕੁਲੌਰਾ ਉਪਜ਼ਿਲੇ ਦੇ ਮੀਰਪਾਰਾ ਪਿੰਡ ਦੀ 65 ਸਾਲਾ ਨਰੂਨ ਬੇਗਮ ਨੇ ਕਿਹਾ, 'ਹੜ੍ਹ ਦੇ ਪਾਣੀ ਨੇ ਮੇਰੇ ਕੱਚੇ ਘਰ ਨੂੰ ਵਹਾ ਦਿੱਤਾ। ਇਸ ਸੰਸਾਰ ਵਿੱਚ ਮੇਰੇ ਕੋਲ ਇਕ ਘਰ ਹੀ ਸੀ। ਹੁਣ ਮੇਰੇ ਕੋਲ ਰਹਿਣ ਲਈ ਕੋਈ ਥਾਂ ਨਹੀਂ ਹੈ।

ਇਹ ਵੀ ਪੜ੍ਹੋ: Panthak News: ਸੁਖਬੀਰ ਬਾਦਲ ਨੂੰ ਦਰਸ਼ਨ ਸਫੇਰੂਮਾਨ ਦੀ ਮਿਸਾਲੀ ਕੁਰਬਾਨੀ ਤੋਂ ਸੇਧ ਲੈ ਕੇ ਸਿੱਖ ਪੰਥ ਦੇ ਸਿਧਾਂਤ ’ਤੇ ਪਹਿਰੇਦਾਰੀ ਕਰਨ ਦੀ ਲੋੜ

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

​(For more Punjabi news apart from Bangladesh Flood News in punjabi , stay tuned to Rozana Spokesman)

Location: Bangladesh, Dhaka

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement