ਐਨਆਰਸੀ 'ਤੇ ਰਾਜ ਸਭਾ ਵਿਚ ਪਿਆ ਰੌਲਾ, ਕਾਰਵਾਈ ਰੁਕੀ
Published : Aug 2, 2018, 9:13 am IST
Updated : Aug 2, 2018, 9:13 am IST
SHARE ARTICLE
Rajya Sabha
Rajya Sabha

ਆਸਾਮ ਦੇ ਕੌਮੀ ਨਾਗਰਿਕ ਰਜਿਸਟਰ ਯਾਨੀ ਐਨਆਰਸੀ ਦਾ ਮਾਮਲਾ ਅੱਜ ਰਾਜ ਸਭਾ ਵਿਚ ਉਠਿਆ। ਟੀਮਐਮਸੀ ਦੀ ਮੈਂਬਰਾਂ ਨੇ ਸਦਨ ਵਿਚ ਐਨਆਰਸੀ ਦੇ ਵਿਰੋਧ ਵਿਚ ਪ੍ਰਦਰਸ਼ਨ...........

ਨਵੀਂ ਦਿੱਲੀ : ਆਸਾਮ ਦੇ ਕੌਮੀ ਨਾਗਰਿਕ ਰਜਿਸਟਰ ਯਾਨੀ ਐਨਆਰਸੀ ਦਾ ਮਾਮਲਾ ਅੱਜ ਰਾਜ ਸਭਾ ਵਿਚ ਉਠਿਆ। ਟੀਮਐਮਸੀ ਦੀ ਮੈਂਬਰਾਂ ਨੇ ਸਦਨ ਵਿਚ ਐਨਆਰਸੀ ਦੇ ਵਿਰੋਧ ਵਿਚ ਪ੍ਰਦਰਸ਼ਨ ਕੀਤੇ। ਇਸੇ ਦੌਰਾਨ ਸਦਨ ਵਿਚ ਇਸ ਮਾਮਲੇ 'ਤੇ ਬਹਿਸ ਪੂਰੀ ਨਾ ਹੋ ਸਕੇ। ਤ੍ਰਿਣਮੂਲ ਕਾਂਗਰਸ ਦੇ ਮੈਂਬਰਾਂ ਦੇ ਰੌਲੇ ਕਾਰਨ ਸਦਨ ਦੀ ਕਾਰਵਾਈ ਦੁਪਹਿਰ ਦੋ ਵਜੇ ਤੋਂ ਬਾਅਦ ਦਿਨ ਭਰ ਲਈ ਮੁਲਤਵੀ ਕਰਨੀ ਪਈ। ਸਵੇਰ ਵੇਲੇ ਵੀ ਸਦਨ ਵਿਚ ਰੌਲਾ ਪੈਂਦਾ ਰਿਹਾ। 

ਕਾਂਗਰਸ ਦੇ ਮੈਂਬਰਾਂ ਨੇ ਵੀ ਸਦਨ ਵਿਚ ਮੰਗ ਕੀਤੀ ਕਿ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੁਆਰਾ ਕਲ ਬਹਿਸ ਦੌਰਾਨ ਕੀਤੀਆਂ ਗਈਆਂ ਕੁੱਝ ਟਿਪਣੀਆਂ ਰੀਕਾਰਡ ਵਿਚੋਂ ਹਟਾਈਆਂ ਜਾਣ। ਵਿਰੋਧੀ ਧਿਰ ਦੇ ਨੇਤਾ ਗ਼ੁਲਾਮ ਨਬੀ ਆਜ਼ਾਦ ਨੇ ਵੀ ਕਿਹਾ ਕਿ ਸਦਨ ਦੀ ਕਾਰਵਾਈ ਦਾ ਰੀਕਾਰਡ ਵੇਖਿਆ ਜਾਣਾ ਚਾਹੀਦਾ ਹੈ। (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement