ਭਾਰਤ ਚਾਹੁੰਦਾ ਸੀ ਜਹਾਜ਼ ਰਾਹੀਂ ਆਵੇ ਪਾਇਲਟ ਅਭਿਨੰਦਨ, ਪਾਕਿ ਨੇ ਕੀਤਾ ਇਨਕਾਰ
Published : Mar 1, 2019, 4:56 pm IST
Updated : Mar 1, 2019, 4:56 pm IST
SHARE ARTICLE
Imran Khan and Pilot Abhinandan
Imran Khan and Pilot Abhinandan

ਭਾਰਤੀ ਹਵਾਈ ਫੌਜ (Indian Air Foce)  ਦੇ ਪਾਇਲਟ ਅਭਿਨੰਦਨ ਵਰਧਮਾਨ ਨੂੰ ਰਿਹਾਅ ਕਰਨ ‘ਤੇ ਪਾਕਿਸਤਾਨ ਦੇ ਐਲਾਨ ਤੋਂ ਬਾਅਦ ਭਾਰਤ ਨੇ ਪਾਕਿਸਤਾਨ...

ਨਵੀਂ ਦਿੱਲੀ : ਭਾਰਤੀ ਹਵਾਈ ਫੌਜ (Indian Air Foce)  ਦੇ ਪਾਇਲਟ ਅਭਿਨੰਦਨ ਵਰਧਮਾਨ ਨੂੰ ਰਿਹਾਅ ਕਰਨ ‘ਤੇ ਪਾਕਿਸਤਾਨ ਦੇ ਐਲਾਨ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨੂੰ ਕਿਹਾ ਕਿ ਉਹ ਚਾਹੁੰਦਾ ਹੈ ਕਿ ਪਾਇਲਟ ਨੂੰ ਹਵਾਈ ਰਸਤੇ ਤੋਂ ਵਾਪਸ ਭੇਜਿਆ ਜਾਵੇ ਨਾ ਕਿ ਵਾਹਗਾ ਸਰਹੱਦ ਤੋਂ। ਭਰੋਸੇਯੋਗ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹਾਲਾਂਕਿ ਦੇਰ ਰਾਤ ਪਾਕਿਸਤਾਨ ਨੇ ਭਾਰਤ ਨੂੰ ਜਵਾਬ ਦਿੱਤਾ ਕਿ ਉਹ ਅਟਾਰੀ-ਵਾਹਗਾ ਸਰਹੱਦ ਤੋਂ ਹੀ ਪਾਇਲਟ ਨੂੰ ਵਾਪਸ ਭੇਜੇਗਾ।

Abhinandan is in custody of pakistan army Abhinandan is in custody of pakistan army

ਭਾਰਤੀ ਰੱਖਿਆ ਸੰਸਥਾਪਕ ਵਿੰਗ ਕਮਾਂਡਰ ਵਰਤਮਾਨ ਨੂੰ ਵਾਪਸ ਲਿਆਉਣ ਲਈ ਇੱਕ ਵਿਸ਼ੇਸ਼ ਜਹਾਜ਼ ਪਾਕਿਸਤਾਨ ਭੇਜਣ ‘ਤੇ ਵਿਚਾਰ ਕਰ ਰਿਹਾ ਸੀ। ਵਰਤਮਾਨ ਹੁਣ ਵਾਹਗਾ ਸਰਹੱਦ ਤੋਂ ਅਪਣੇ ਦੇਸ਼ ਪਰਤਣਗੇ ਜੋ ਪਾਕਿਸਤਾਨ ਲਾਹੌਰ ਤੋਂ ਲਗਪਗ 25 ਕਿਲੋਮੀਟਰ ਦੂਰ ਹੈ। ਧਿਆਨ ਯੋਗ ਹੈ ਕਿ ਪਾਇਲਟ ਨੂੰ ਬੁੱਧਵਾਰ ਨੂੰ ਉਸ ਸਮੇਂ ਫੜਿਆ ਗਿਆ ਸੀ

Wing Commander AbhinandanWing Commander Abhinandan

ਜਦੋਂ ਉਨ੍ਹਾਂ ਦੇ ਮਿਗ 21 ਜਹਾਜ਼ ਨੂੰ ਮਾਰ ਸੁਟਿੱਆ ਗਿਆ ਅਤੇ ਉਹ ਕੰਟਰੋਲ ਰੇਖਾ (ਐਲਓਸੀ) ਦੇ ਪਾਰ ਪਾਕਿਸਤਾਨ ਵਾਲੇ ਕਸ਼ਮੀਰ ‘ਚ ਉਤਰੇ ਸਨ। ਪਾਕਿਸਤਾਨ  ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀਰਵਾਰ ਨੂੰ ਸੰਸਦ ਵਿੱਚ ਐਲਾਨ ਕੀਤਾ ਸੀ ਕਿ ਵਰਤਮਾਨ ਨੂੰ ਸ਼ਾਂਤੀ ਤੇ ਦੇਖ-ਰੇਖ ਦੇ ਤੌਰ ‘ਤੇ ਸ਼ੁੱਕਰਵਾਰ ਨੂੰ ਰਿਹਾਅ ਕੀਤਾ ਜਾਵੇਗਾ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement