ਦਸਤਾਰ ਧਾਰੀ ਸਿੱਖਾਂ ਤੋਂ ਬਾਅਦ ਹੁਣ ਬੀਬੀਆਂ ਨਾਲ ਵੀ ਨਸਲੀ ਵਿਤਕਰਾ, ਵੇਖੋ ਬ੍ਰਿਟਿਸ਼ ਏਅਰਵੇਜ਼ ਦੀ ਕਰਤੂਤ
Published : Sep 30, 2017, 11:58 am IST
Updated : Sep 30, 2017, 6:28 am IST
SHARE ARTICLE

ਇਸ ਵੇਲੇ ਜਿੱਥੇ ਵਿਸ਼ਵ ਭਰ ਚ' ਸਿੱਖਾਂ ਦੀ ਵੱਖਰੀ ਪਛਾਣ ਨੂੰ ਲੈਕੇ ਵੱਡੀ ਪੱਧਰ 'ਤੇ ਮੁਹਿੰਮ ਚੱਲ ਰਹੀਆਂ ਹਨ, ਖਾਲਸਾ ਏਡ ਵਰਗੀਆਂ ਜਥੇਬੰਦੀਆਂ ਬਿਨ੍ਹਾਂ ਕਿਸੇ ਵਿਤਕਰੇ ਦੇ ਲੋੜਵੰਦਾਂ ਦੀ ਮੱਦਦ ਕਰ ਰਹੀਆਂ ਹਨ ਅਜਿਹੇ ਵਿੱਚ ਵੀ ਸਿੱਖਾਂ ਦੀ ਪਛਾਣ ਨੂੰ ਲੈ ਕੇ ਉਨਾਂ ਨਾਲ ਵਿਤਕਰੇ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਕੈਨੇਡਾ ਤੋਂ ਲੰਡਨ ਜਾ ਰਹੀ ਬ੍ਰਿਟਿਸ਼ ਏਅਰਵੇਜ਼ ਦੀ ਫਲਾੲੀਟ ਵਿੱਚ ਜਿੱਥੇ ਦਸਤਾਰਧਾਰੀ ਸਿੱਖ ਲੜਕੀ ਨੂੰ ਫਲਾਈਟ ਵਿੱਚ ਏਅਰਹੋਸਟੈਸ ਵੱਲੋਂ ਪੀਣ ਲੲੀ ਪਾਣੀ ਤੱਕ ਨਹੀਂ ਦਿੱਤਾ ਗਿਅਾ।

  ਹਰਸ਼ਰਨ ਕੌਰ ਨਾਮ ਦੀ ਇਹ ਲੜਕੀ ਜੋ ਇੱਕ ਪੱਤਰਕਾਰ ਵੀ ਹੈ ਨੇ ਇਸ ਪੂਰੇ ਵਾਕੇ ਬਾਰੇ ਫੇਸਬੁੱਕ ਪੋਸਟ ਦੇ ਜਰੀੲੇ ਅਾਪਣੇ ਨਾਲ ਹੋੲੀ ਵਧੀਕੀ ਬਿਅਾਨ ਕੀਤੀ ਹੈ ਜਿਸ ਵਿੱਚ ਇਸ ਲੜਕੀ ਨੇ ਦੱਸਿਅਾ ਹੈ ਕਿ ਜਦ ੳੁਸਨੂੰ ਪਾਣੀ ਨਾਂ ਦੇਣ ਬਾਰੇ ਫਲਾੲੀਟ ਦੇ ਸਟਾਫ ਨਾਲ ਗੱਲ ਕੀਤੀ ਤਾਂ ੳੁਹਨਾਂ ਕਿਹਾ ਕਿ ੳੁਹ ਗਲਤੀ ਨਾਲ ੳੁਸਨੂੰ ਪਾਣੀ ਦੇਣਾ ਭੁੱਲ ਗੲੇ। 


ਕੁਝ ਦੇਰ ਬਾਅਦ ਜਦ ਫਲਾੲੀਟ ਦੇ ਸਾਰੇ ਯਾਤਰੀਅਾਂ ਨੂੰ ਖਾਣਾ ਦਿੱਤਾ ਗਿਅਾ ਤਾਂ ਪੂਰੇ ਜਹਾਜ ਵਿੱਚ ਸਿਰਫ ਇਸ ਲੜਕੀ ਨੂੰ ਖਾਣਾ ਨਹੀਂ ਦਿੱਤਾ ਗਿਅਾ । ਗੁੱਸੇ ਹੋਣ ਤੇ ਸਟਾਫ ਇਸ ਲੜਕੀ ਲੲੀ ਖਾਣਾ ਲੈ ਕੇ ਅਾਿੲਅਾ ਤਾਂ ਇਸ ਲੜਕੀ ਨੇ ਖਾਣਾ ਨਹੀਂ ਖਾਧਾ । ਕੁਝ ਦੇਰ ਬਾਅਦ ਫਿਰ ਜਦ ਲੜਕੀ ਨੇ ਜੂਸ ਮੰਗਿਅਾ ਤਾਂ ਫਲਾੲੀਟ ਦੇ ਲੰਡਨ ਪਹੁੰਚਣ ਤੱਕ ਵੀ ੳੁਸਨੂੰ ਜੂਸ ਨਹੀਂ ਦਿੱਤਾ ਗਿਅਾ।

  ਹਰਸ਼ਰਨ ਕੌਰ ਨੇ ਕਿਹਾ ਕਿ ੳੁਸਨੇ ਸਿਰ ਤੇ ਕੇਸਕੀ ਸਜਾੲੀ ਹੈ ਇਸ ਕਰਕੇ ੳੁਸ ਨਾਲ ਇਹ ਵਿਤਕਰਾ ਸਿਰਫ ੳੁਸਦੇ ਪਹਿਰਾਵੇ ਨੂੰ ਦੇਖ ਕੇ ਕੀਤਾ ਗਿਅਾ ਜਿਸਦਾ ਅਹਿਸਾਸ ੳੁਸਨੂੰ ਫਲਾੲੀਟ ਦੇ ਸਟਾਫ ਦੇ ਰਵੱੲੀੲੇ ਤੋਂ ਕੲੀ ਵਾਰ ਹੋਇਆ । ਫਿਲਹਾਲ ਹਰਸ਼ਰਨ ਵੱਲੋਂ ਲੰਡਨ ਦੇ ਹੀਥਰੋਅ ੲੇਅਰਪੋਟ ਤੇ ਪਹੁੰਚ ਕੇ ਬ੍ਰਿਟਿਸ਼ ੲੇਅਰਪੋਟ ਦੇ ਸਟਾਫ ਦੇ ਖਿਲਾਫ ਲਿਖਤੀ ਸ਼ਿਕਾਇਤ ਦਿੱਤੀ ਗੲੀ ਹੈ ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement