ਮਾਰੂਤੀ ਸੁਜ਼ੂਕੀ ਦੀ ਨਵੀਂ ਸ਼ਿਆਜ਼ 'ਚ ਕੀਤੇ ਜਾ ਸਕਦੇ ਨੇ ਕਈ ਬਦਲਾਅ
Published : Jul 17, 2018, 3:45 am IST
Updated : Jul 17, 2018, 3:45 am IST
SHARE ARTICLE
Maruti Suzuki Ciaz
Maruti Suzuki Ciaz

ਨਵੀਂ ਹੌਂਡਾ ਅਮੇਜ਼ ਅਤੇ ਟੋਇਟਾ ਯਾਰਿਸ ਤੋਂ ਬਾਅਦ 2018 'ਚ ਕਈ ਹੋਰ ਸਿਡਾਨ ਕਾਰਾਂ ਵੀ ਆਉਣ ਵਾਲੀਆਂ ਹਨ..........

ਨਵੀਂ ਦਿੱਲੀ : ਨਵੀਂ ਹੌਂਡਾ ਅਮੇਜ਼ ਅਤੇ ਟੋਇਟਾ ਯਾਰਿਸ ਤੋਂ ਬਾਅਦ 2018 'ਚ ਕਈ ਹੋਰ ਸਿਡਾਨ ਕਾਰਾਂ ਵੀ ਆਉਣ ਵਾਲੀਆਂ ਹਨ। ਇਨ੍ਹਾਂ 'ਚੋਂ ਇਕ ਕਾਰ ਮਾਰੂਤੀ ਸੁਜ਼ੂਕੀ ਸ਼ਿਆਜ਼ ਦਾ ਫ਼ੇਸਲਿਫ਼ਟ ਮਾਡਲ ਹੈ। ਭਾਰਤੀ ਬਾਜ਼ਾਰ 'ਚ ਇਸ ਗੱਡੀ ਨੂੰ 6 ਅਗੱਸਤ 2018 ਨੂੰ ਲਾਂਚ ਕੀਤਾ ਜਾਵੇਗਾ।

ਮਾਰੂਤੀ ਸੁਜ਼ੂਕੀ ਸ਼ਿਆਜ਼ ਭਾਰਤੀ ਕਾਰ ਬਾਜ਼ਾਰ 'ਚ ਪਹਿਲਾਂ ਹੀ ਮੌਜੂਦ ਹੈ ਅਤੇ ਹੁਣ ਇਸ ਦਾ ਨਵਾਂ ਮਾਡਲ ਆਵੇਗਾ। ਸ਼ਿਆਜ਼ 'ਚ ਇਸ ਵਾਰ ਫ਼ੇਸਲਿਫ਼ਟ ਕੀਤਾ ਜਾ ਰਿਹਾ ਹੈ।  (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement