ਮਾਰੂਤੀ ਸੁਜ਼ੂਕੀ ਦੀ ਸਵਿਫ਼ਟ ਦਾ ਮੌਜੂਦਾ ਮਾਡਲ ਹੋਇਆ ਬੰਦ
Published : Dec 30, 2017, 11:31 pm IST
Updated : Dec 30, 2017, 6:01 pm IST
SHARE ARTICLE

ਨਵੀਂ ਦਿੱਲੀ, 30 ਦਸੰਬਰ: ਮਾਰੂਤੀ ਸੁਜ਼ੂਕੀ ਸਵਿਫ਼ਟ ਦਾ ਮੌਜੂਦਾ ਮਾਡਲ ਹੁਣ ਅੱਗੇ ਨਹੀਂ ਦਿਖੇਗਾ। ਇਸ ਦਾ ਨਿਰਮਾਣ ਬੰਦ ਕਰ ਦਿਤਾ ਗਿਆ ਹੈ। ਇਸ ਮਾਡਲ ਦੀ ਆਖ਼ਰੀ ਤਸਵੀਰ ਸਾਹਮਣੇ ਆਈ ਹੈ, ਜਿਸ 'ਚ ਆਖ਼ਰੀ ਯੂਨਿਟ ਨੂੰ ਅਸੈਂਬਲ ਕਰਦੇ ਹੋਏ ਕਰਮਚਾਰੀ ਫ਼ੋਟੋ ਖਿਚਵਾਉਣ ਲਈ ਪੋਜ਼ ਦੇ ਰਹੇ ਹਨ। ਇਸ ਕਾਰ ਦੇ ਹੁਡ 'ਤੇ 'ਆਖ਼ਰੀ 


ਸਵਿਫ਼ਟ-ਈ07460 ਲਿਖਿਆ ਹੈ। ਇਕ ਸ਼ਾਨਦਾਰ ਸਫ਼ਰ ਇੱਥੇ ਖ਼ਤਮ ਹੁੰਦਾ ਹੈ। ਇਸ ਤੋਂ ਸਾਫ਼ ਸੰਕੇਤ ਮਿਲ ਰਿਹਾ ਹੈ ਕਿ ਹੁਣ ਥਰਡ ਜਨਰੇਸ਼ਨ ਸਵਿਫ਼ਟ ਦਾ ਰਾਸਤਾ ਖੁੱਲ੍ਹ ਰਿਹਾ ਹੈ। ਜ਼ਿਕਰਯੋਗ ਹੈ ਕਿ ਸਵਿਫ਼ਟ ਦਾ ਨਵਾਂ ਮਾਡਲ 2018 'ਚ ਲਾਂਚ ਕੀਤਾ ਜਾਵੇਗਾ। ਇਸ ਮਾਡਲ ਨੂੰ ਲਾਂਚ ਕਰਨ ਤੋਂ ਪਹਿਲਾਂ ਭਾਰਤ 'ਚ ਸਪਾਟ ਕੀਤਾ ਜਾ ਚੁਕਾ ਹੈ। ਇਸ ਨੂੰ ਆਟੋ ਐਕਸਪੋ 'ਚ ਸ਼ੋਅਕੇਸ ਕੀਤਾ ਜਾ ਸਕਦਾ ਹੈ।   (ਏਜੰਸੀ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement