ਮਾਰੂਤੀ ਸੁਜ਼ੂਕੀ ਨਵੀਂ ਜਨਰੇਸ਼ਨ ਸਵਿਫ਼ਟ ਦਾ ਟਾਪ ਮਾਡਲ ਆਟੋਮੈਟਿਕ ਗਿਅਰਬਾਕਸ ਨਾਲ ਲਾਂਚ
Published : Aug 10, 2018, 10:25 am IST
Updated : Aug 10, 2018, 10:25 am IST
SHARE ARTICLE
New Generation Swift
New Generation Swift

ਮਾਰੂਤੀ ਸੁਜ਼ੂਕੀ ਨੇ ਅੱਜ ਭਾਰਤ 'ਚ ਅਪਣੀ ਸੱਭ ਤੋਂ ਜ਼ਿਆਦਾ ਮਸ਼ਹੂਰ ਕਾਰ ਸਵਿਫ਼ਟ ਦੇ ਟਾਪ ਵੈਰੀਐਂਟ ਨੂੰ ਆਟੋਮੈਟਿਕ ਗਿਅਰਬਾਕਸ ਨਾਲ ਲਾਂਚ ਕੀਤਾ ਹੈ..............

ਨਵੀਂ ਦਿੱਲੀ : ਮਾਰੂਤੀ ਸੁਜ਼ੂਕੀ ਨੇ ਅੱਜ ਭਾਰਤ 'ਚ ਅਪਣੀ ਸੱਭ ਤੋਂ ਜ਼ਿਆਦਾ ਮਸ਼ਹੂਰ ਕਾਰ ਸਵਿਫ਼ਟ ਦੇ ਟਾਪ ਵੈਰੀਐਂਟ ਨੂੰ ਆਟੋਮੈਟਿਕ ਗਿਅਰਬਾਕਸ ਨਾਲ ਲਾਂਚ ਕੀਤਾ ਹੈ। ਕੰਪਨੀ ਨੇ ਨਵੀਂ ਜਨਰੇਸ਼ਨ ਸਵਿਫ਼ਟ ਹੈਚਬੈਕ ਦੇ ਟਾਪ ਮਾਡਲ 'ਚ ਆਟੋ ਗਿਅਰ ਸ਼ਿਫ਼ਟ (ਏਜੀਐਸ) ਉਪਲਬਧ ਕਰਵਾਇਆ ਹੈ। ਮਾਰੂਤੀ ਸੁਜ਼ੂਕੀ ਨੇ ਸਵਿਫ਼ਟ ਦੇ ਪਟਰੌਲ ਅਤੇ ਡੀਜ਼ਲ ਦੋਵੇਂ ਇੰਜਨਾਂ ਨਾਲ ਏਜੀਐਸ ਦਿਤਾ ਹੈ, ਜੋ ਕਾਰ ਦੇ ਜ਼ੈਡਐਕਸਆਈ ਅਤੇ ਜ਼ੈਡਡੀਆਈ 'ਚ ਉਪਲਬਧ ਹੈ, ਜਿਨ੍ਹਾਂ ਦੀ ਕੀਮਤ ਦਿੱਲੀ 'ਚ ਐਕਸ ਸ਼ੋਰੂਮ ਕ੍ਰਮਵਾਰ 7.76 ਲੱਖ ਰੁਪਏ ਅਤੇ 8.76 ਲੱਖ ਰੁਪਏ ਰੱਖੀ ਗਈ ਹੈ।  (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement