ਸੁਜ਼ੂਕੀ ਨੇ 9 ਲੱਖ ਰੁਪਏ ਵਿਚ ਲਾਂਚ ਦੀ ਨਵੀਂ ਐਸ.ਯੂ.ਵੀ.
Published : Jul 8, 2018, 3:35 am IST
Updated : Jul 8, 2018, 3:35 am IST
SHARE ARTICLE
Suzuki Launch New Jimny SUV
Suzuki Launch New Jimny SUV

ਐਸ.ਯੂ.ਵੀ. ਪਸੰਦ ਕਰਨ ਵਾਲੇ ਲੋਕਾਂ ਲਈ ਵੱਡੀ ਖੁਸ਼ਖਬਰੀ ਹੈ ਕਿ ਦੇਸ਼ ਦੀ ਸੱਭ ਤੋਂ ਵੱਡੀ ਵਾਹਨ ਨਿਰਮਾਤਾ ਕੰਪਨੀ ਸੁਜ਼ੂਕੀ ਨੇ ਨਵੀਂ ਜਿਮਨੀ ਤੇ ਜਿਮਨੀ ਸਾਇਰਾ ਨੂੰ ਲਾਂਚ.....

ਨਵੀਂ ਦਿੱਲੀ : ਐਸ.ਯੂ.ਵੀ. ਪਸੰਦ ਕਰਨ ਵਾਲੇ ਲੋਕਾਂ ਲਈ ਵੱਡੀ ਖੁਸ਼ਖਬਰੀ ਹੈ ਕਿ ਦੇਸ਼ ਦੀ ਸੱਭ ਤੋਂ ਵੱਡੀ ਵਾਹਨ ਨਿਰਮਾਤਾ ਕੰਪਨੀ ਸੁਜ਼ੂਕੀ ਨੇ ਨਵੀਂ ਜਿਮਨੀ ਤੇ ਜਿਮਨੀ ਸਾਇਰਾ ਨੂੰ ਲਾਂਚ ਕਰ ਦਿਤਾ ਹੈ। ਸੁਜ਼ੂਕੀ ਵਲੋਂ ਇਸ ਕਾਰ ਨੂੰ ਦੂਜੇ ਦੇਸ਼ਾਂ ਵਿਚ ਵੀ ਲਾਂਚ ਕੀਤਾ ਜਾਵੇਗਾ। ਐਸ.ਯੂ.ਵੀ. ਦਾ ਨਵਾਂ ਮਾਡਲ ਜਿਮਨੀ ਦਾ ਫੋਰਥ ਜੈਨਰੇਸ਼ਨ ਮਾਡਲ ਹੈ।

ਕੰਪਨੀ ਵਲੋਂ ਅਜੇ ਇਹ ਸਾਫ਼ ਨਹੀਂ ਹੈ ਕਿ ਜਿਮਨੀ ਨੂੰ ਭਾਰਤੀ ਬਾਜ਼ਾਰ ਵਿਚ ਕਦੋਂ ਲਾਂਚ ਕੀਤਾ ਜਾਵੇਗਾ। ਜਾਪਾਨ ਵਿਚ ਸੁਜ਼ੂਕੀ ਦੀ ਅਧਿਕਾਰਕ ਲਾਂਚਿੰਗ ਦੌਰਾਨ ਕੰਪਨੀ ਵਲੋਂ ਦਸਿਆ ਗਿਆ ਕਿ ਜਿਮਨੀ ਦੀ ਕੀਮਤ 14.58 ਲੱਖ ਤੋਂ 19.06 ਲੱਖ ਜਾਪਾਨੀ ਯੇਨ (ਕਰੀਬ 9.06 ਲੱਖ ਤੋਂ 11.85 ਲੱਖ ਰੁਪਏ) ਹੈ।   (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement