ਵਿਕਰੀ ਦੇ ਮਾਮਲੇ 'ਚ ਅੱਗੇ ਨਿਕਲੀ ਸੁਜ਼ੂਕੀ ਮੋਟਰਸਾਇਕਲ ਕੰਪਨੀ 
Published : May 4, 2018, 6:21 pm IST
Updated : May 4, 2018, 6:21 pm IST
SHARE ARTICLE
Maruti Suzuki
Maruti Suzuki

ਭਾਰਤੀ ਬਾਜ਼ਾਰ 'ਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਨ ਦੇ ਆਟੋ ਕੰਪਨੀਆਂ ਨੇ ਅਪ੍ਰੈਲ ਮਹੀਨੇ 'ਚ ਵਿਕਰੀ ਦੇ ਮਾਮਲੇ 'ਚ ਕਈ ਉਪਲਬਧੀਆਂ ਹਾਸਲ ਕੀਤੀਆਂ। ਦੋ ਪਹੀਆ ਵਾਹਨ...

ਨਵੀਂ ਦਿੱਲੀ, 4 ਮਈ : ਭਾਰਤੀ ਬਾਜ਼ਾਰ 'ਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਨ ਦੇ ਆਟੋ ਕੰਪਨੀਆਂ ਨੇ ਅਪ੍ਰੈਲ ਮਹੀਨੇ 'ਚ ਵਿਕਰੀ ਦੇ ਮਾਮਲੇ 'ਚ ਕਈ ਉਪਲਬਧੀਆਂ ਹਾਸਲ ਕੀਤੀਆਂ। ਦੋ ਪਹੀਆ ਵਾਹਨ ਨਿਰਮਾਤਾ ਕੰਪਨੀਆਂ ਨੇ ਅਪ੍ਰੈਲ ਮਹੀਨੇ 'ਚ ਵਿਕਰੀ ਦੇ ਮਾਮਲੇ 'ਚ ਜ਼ਬਰਦਸਤ ਇਜ਼ਾਫ਼ਾ ਦਰਜ ਕੀਤਾ ਹੈ।

Maruti SuzukiMaruti Suzuki

ਜ਼ਿਆਦਾਤਰ ਕੰਪਨੀਆਂ ਨੇ ਅਪਣੀ ਵਿਕਰੀ 'ਚ ਵਾਧਾ ਦਰਜ ਕੀਤਾ ਹੈ। ਇਸੇ ਲੜੀ 'ਚ ਸੁਜ਼ੂਕੀ ਨੇ ਅਪਣੀ ਅਪ੍ਰੈਲ ਮਹੀਨੇ ਦੀ ਰੀਪੋਰਟ ਜਾਰੀ ਕਰਦਿਆਂ ਖ਼ੁਸ਼ੀ ਜ਼ਾਹਰ ਕੀਤਾ ਹੈ। ਸ਼ੁਜੂਕੀ ਮੋਟਰਸਾਈਕਲ ਇੰਡੀਆ ਦੀ ਅਪ੍ਰੈਲ ਮਹੀਨੇ ਦੀ ਵਿਕਰੀ ਚੰਗੀ ਰਹੀ, ਜਿਸ ਕਾਰਨ ਕੰਪਨੀ ਨੇ ਵਿਕਰੀ ਦੇ ਮਾਮਲੇ 'ਚ 43.8 ਫ਼ੀ ਸਦੀ ਦਾ ਇਜ਼ਾਫ਼ਾ ਕੀਤਾ ਹੈ।

Maruti SuzukiMaruti Suzuki

ਇਸ ਮਹੀਨੇ 'ਚ ਸੁਜ਼ੂਕੀ ਮੋਟਰਸਾਈਕਲ ਨੇ ਕੁਲ 52,237 ਗੱਡੀਆਂ ਦੀ ਵਿਕਰੀ ਕੀਤੀ। ਇਸ ਲਿਹਾਜ ਨਾਲ ਕੰਪਨੀ ਨੇ 43.8 ਫ਼ੀ ਸਦੀ ਦਾ ਵਾਧਾ ਦਰਜ ਕੀਤਾ, ਜਦੋਂ ਕਿ ਪਿਛਲੇ ਸਾਲ ਇਸੇ ਸਮੇਂ ਇਹ ਅੰਕੜਾ 36,073 ਯੂਨਿਟ ਸੀ। ਕੰਪਨੀ ਨੇ ਕਿਹਾ ਕਿ ਅਪ੍ਰੈਲ ਮਹੀਨੇ 'ਚ ਕੁਲ 58,577 ਵਾਹਨਾਂ ਦੀ ਵਿਕਰੀ 'ਚ ਡੈਮੋਸਿਟਕ ਅਤੇ ਐਕਸਪੋਰਟ ਵਿਕਰੀ ਸ਼ਾਮਲ ਹੈ।   (ਏਜੰਸੀ)

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement