ਹਰ 5 ਮਿੰਟ ਵਿਚ ਬਦਲਦੇ ਸਮੁੰਦਰ ਦਾ ਖੂਬਸੂਰਤ ਨਜ਼ਾਰਾ
Published : Nov 5, 2018, 3:02 pm IST
Updated : Nov 5, 2018, 3:02 pm IST
SHARE ARTICLE
Chandipur Beach, Orissa
Chandipur Beach, Orissa

ਦੁਨੀਆਂ ਦੇ ਮਸ਼ਹੂਰ ਵਖਰੇ ਬੀਚ 'ਚ ਸ਼ਾਮਲ ਚਾਂਦੀਪੁਰ ਓਡੀਸ਼ਾ ਦਾ ਇਕ ਬਹੁਤ ਹੀ ਖੂਬਸੂਰਤ ਬੀਚ ਹੈ। ਇਥੇ ਦੂਰ - ਦੂਰ ਤੋਂ ਸੈਲਾਨੀ ਇਸ ਜਗ੍ਹਾ ਨੂੰ ਦੇਖਣ ਅਤੇ ...

ਦੁਨੀਆਂ ਦੇ ਮਸ਼ਹੂਰ ਵਖਰੇ ਬੀਚ 'ਚ ਸ਼ਾਮਲ ਚਾਂਦੀਪੁਰ ਓਡੀਸ਼ਾ ਦਾ ਇਕ ਬਹੁਤ ਹੀ ਖੂਬਸੂਰਤ ਬੀਚ ਹੈ। ਇਥੇ ਦੂਰ - ਦੂਰ ਤੋਂ ਸੈਲਾਨੀ ਇਸ ਜਗ੍ਹਾ ਨੂੰ ਦੇਖਣ ਅਤੇ ਆਨੰਦ ਮਾਨਣ ਆਉਂਦੇ ਹਨ। ਇਸ ਵਿਚ ਉਤੇ ਵਾਕਿੰਗ ਦਾ ਵੀ ਅਪਣਾ ਇਕ ਵੱਖ ਮਜ਼ਾ ਹੈ ਕਿਉਂਕਿ ਪਾਣੀ ਦਾ ਪੱਧਰ ਗੋਡਿਆਂ ਤੱਕ ਹੀ ਰਹਿੰਦਾ ਹੈ। ਬੰਗਾਲ ਦੇ ਸੱਭ ਤੋਂ ਮਸ਼ਹੂਰ ਵਿਚ ਦੀਘਾ ਤੋਂ ਬਾਲਾਸੋਰ ਦੀ ਦੂਰੀ 100 ਕਿਲੋਮੀਟਰ ਹੈ। ਪੂਰਬ ਵਿਚ ਬੰਗਾਲ ਦੀ ਖਾੜੀ ਅਤੇ ਪੱਛਮ ਵਿਚ ਮਿਊਰਭੰਜ ਦਾ ਇਲਾਕਾ ਆਉਂਦਾ ਹੈ, ਜਦੋਂ ਕਿ ਇਸ ਦੇ ਉੱਤਰੀ ਸਿਰੇ ਉਤੇ ਬੰਗਾਲ ਦਾ ਮੇਦਨੀਪੁਰ ਜਿਲ੍ਹਾ ਹੈ।

Chandipur Beach, OrissaChandipur Beach, Orissa

ਦੁਨੀਆਂ ਦੇ ਸੱਭ ਤੋਂ ਵਖਰੇ ਬੀਚ ਦੀ ਲਿਸਟ ਵਿਚ ਚਾਂਦੀਪੁਰ ਆਫਬੀਟ ਡੈਸਟਿਨੇਸ਼ਨ ਸ਼ਾਮਿਲ ਹੈ, ਜੋ ਓਡੀਸ਼ਾ ਦੇ ਬਾਲਾਸੋਰ ਜਿਲ੍ਹੇ ਵਿਚ ਹੈ। ਚਾਂਦੀਪੁਰ ਵਿਚ ਇਸ ਲਈ ਵੀ ਖਾਸ ਹੈ ਕਿਉਂਕਿ ਇੱਥੇ ਦਿਨ ਵਿਚ ਇਕ ਨਾ ਸਗੋਂ ਦੋ ਵਾਰ ਇਸ ਦੇ ਅਨੌਖੇ ਨਜ਼ਾਰੇ ਨੂੰ ਵੇਖਿਆ ਅਤੇ ਕੈਮਰੇ ਵਿਚ ਕੈਦ ਵੀ ਕੀਤਾ ਜਾ ਸਕਦਾ ਹੈ। ਇਹ ਬੀਚ ਸ਼ਾਂਤੀ ਅਤੇ ਰੁਮਾਂਚ ਦਾ ਸੰਗਮ ਹੈ। ਇਥੇ ਚਾਰੇ ਪਾਸੇ ਫੈਲੇ ਸਮੁੰਦਰ ਤੋਂ ਤੁਸੀਂ ਸ਼ਾਂਤ ਅਤੇ ਸੁਕੂਨ ਮਹਿਸੂਸ ਕਰੋਗੇ।

Chandipur Beach, OrissaChandipur Beach, Orissa

ਇਕ ਮਿੰਟ ਬੀਚ ਸਮੁੰਦਰ ਦਾ ਪਾਣੀ ਬਿਲਕੁੱਲ ਹੇਠਾਂ ਚਲਾ ਜਾਂਦਾ ਹੈ ਤਾਂ ਦੂਜੇ ਹੀ ਮਿੰਟ ਵੇਖ ਕੇ ਅਜਿਹਾ ਲੱਗੇਗਾ ਜਿਵੇਂ ਇਥੇ ਹੜ੍ਹ ਆ ਗਿਆ ਹੋਵੇ। ਇਕ ਹੋਰ ਗੱਲ ਜੋ ਇਸ ਜਗ੍ਹਾ ਨੂੰ ਖਾਸ ਬਣਾਉਂਦੀ ਹੈ ਉਹ ਇਹ ਕਿ ਜਿਥੇ ਦੂਜੇ ਬੀਚ ਉਤੇ ਜਾਣ ਲਈ ਗਰਮੀਆਂ ਦਾ ਸੀਜ਼ਨ ਬੈਸਟ ਹੁੰਦਾ ਹੈ ਉਥੇ ਹੀ ਇੱਥੇ ਤੁਸੀਂ ਮਾਨਸੂਨ ਸੀਜ਼ਨ ਵਿਚ ਵੀ ਆ ਕੇ ਆਨੰਦ ਮਾਣ ਸਕਦੇ ਹੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement