ਹੁਣ ਬੈਂਕ ਦੇ ਕੰਮਾਂ 'ਚ ਗਾਹਕਾਂ ਨਾਲ ਹੱਥ ਵਟਾਏਗਾ ਰੋਬੋਟ
Published : Nov 28, 2018, 2:49 pm IST
Updated : Nov 28, 2018, 2:49 pm IST
SHARE ARTICLE
Robot IRA 2.0 to help bank customers
Robot IRA 2.0 to help bank customers

ਨਿਜੀ ਖੇਤਰ ਦੇ ਆਗੂ ਐਚਡੀਐਫਸੀ ਬੈਂਕ ਨੇ ਦਿੱਲੀ ਦੇ ਕਸਤੂਰਬਾ ਗਾਂਧੀ ਮਾਰਗ ਵਿਚ ਰੋਬੋਟ ਬੈਂਕਿੰਗ ਦੀ ਸੇਵਾ ਸ਼ੁਰੂ ਕੀਤੀ ਹੈ। ਦਰਅਸਲ ਬੈਂਕ ਦੀ ਇਸ ਸ਼ਾਖਾ ਵਿਚ...

ਨਵੀਂ ਦਿੱਲੀ : (ਭਾਸ਼ਾ) ਨਿਜੀ ਖੇਤਰ ਦੇ ਆਗੂ ਐਚਡੀਐਫਸੀ ਬੈਂਕ ਨੇ ਦਿੱਲੀ ਦੇ ਕਸਤੂਰਬਾ ਗਾਂਧੀ ਮਾਰਗ ਵਿਚ ਰੋਬੋਟ ਬੈਂਕਿੰਗ ਦੀ ਸੇਵਾ ਸ਼ੁਰੂ ਕੀਤੀ ਹੈ। ਦਰਅਸਲ ਬੈਂਕ ਦੀ ਇਸ ਸ਼ਾਖਾ ਵਿਚ ਇਰਾ ਯਾਨੀ ਆਈਆਰਏ  (ਇੰਟਰਐਕਟਿਵ ਰੋਬੋਟਿਕ ਅਸਿਸਟੈਂਟ) ਇਰਾ ਨੂੰ ਤੈਨਾਤ ਕੀਤਾ ਜੋ ਗਾਹਕਾਂ ਦੀਆਂ ਜ਼ਰੂਰਤਾਂ ਪੁੱਛ ਕੇ ਉਨ੍ਹਾਂ ਦੀ ਸਹਾਇਤਾ ਕਰੇਗਾ।

Robot IRA 2.0 in HDFCRobot IRA 2.0 in HDFC

ਐਚਡੀਏਫਸੀ ਬੈਂਕ ਦੇ ਡਿਜਿਟਲ ਬੈਂਕਿੰਗ ਵਿਭਾਗ ਦੇ ਮੁਖੀ (ਕੰਟਰੀ ਹੈਡ) ਨਿਤੀਨ ਚੁਘ ਨੇ ਮੰਗਲਵਾਰ ਨੂੰ ਇਥੇ ਇਸ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਦੱਸਿਆ ਕਿ ਗਾਹਕਾਂ ਦੇ ਸ਼ਾਖਾ ਵਿਚ ਪੁੱਜਦੇ ਹੀ ਇਰਾ ਉਨ੍ਹਾਂ ਦਾ ਸਵਾਗਤ ਕਰੇਗੀ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਬੈਂਕਿੰਗ ਜ਼ਰੂਰਤਾਂ ਬਾਰੇ ਪੁੱਛ ਕੇ ਉਨ੍ਹਾਂ ਦੀ ਸਮੱਸਿਆ ਦਾ ਹੱਲ ਕਰੇਗਾ। ਕਿਸੇ ਨੂੰ ਐਫਡੀ ਦੀਆਂ ਦਰਾਂ ਜਾਣਨੀਆਂ ਹੋਣ ਜਾਂ ਕਿਸੇ ਕਰਜ਼ 'ਤੇ ਵਿਆਜ ਦਰ ਜਾਣਨੀਆਂ ਹੋਣ, ਇਰਾ ਸੱਭ ਦੱਸੇਗੀ।

Robot IRA 2.0Robot IRA 2.0

ਇਸ ਦੌਰਾਨ ਉਨ੍ਹਾਂ ਨੇ ਇਕ ਨਵੇਂ ਡਿਜਿਟਲ ਬੈਂਕਿੰਗ ਐਪ ਦੀ ਲਾਂਚਿੰਗ ਵੀ ਕੀਤੀ। ਦੇਸ਼ ਵਿਚ ਪਹਿਲੀ ਵਾਰ ਐਚਡੀਐਫਸੀ ਬੈਂਕ ਨੇ ਬੈਂਕਿੰਗ ਸੇਵਾ ਲਈ ਰੋਬੋਟ ਦੀ ਵਰਤੋਂ ਕਰਨਾ ਸ਼ੁਰੂ ਕੀਤਾ ਹੈ। ਪਹਿਲਾ ਵਰਜਨ ਇਰਾ 1.0 ਸੀ ਇਹ ਸਿਰਫ ਗਾਹਕਾਂ ਦਾ ਸ਼ਾਖਾ ਵਿਚ ਸਵਾਗਤ ਕਰਦਾ ਸੀ ਅਤੇ ਉਨ੍ਹਾਂ ਨੂੰ ਕਾਊਂਟਰ ਤੱਕ ਪਹੁੰਚਾਉਂਦਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement