ਨਿਸਾਨ ਇੰਡੀਆ ਨੇ ਇਸ ਤਰ੍ਹਾਂ ਬਚਾ ਲਿਆ 9.5 ਕਰੋੜ ਲੀਟਰ ਪਾਣੀ
Published : Apr 22, 2018, 4:22 pm IST
Updated : Apr 22, 2018, 4:22 pm IST
SHARE ARTICLE
Nissan India
Nissan India

ਭਾਰਤ 'ਚ ਨਿਸਾਨ ਨੇ ਪਿਛਲੇ ਚਾਰ ਸਾਲਾਂ ਦੌਰਾਨ 9.5 ਕਰੋੜ ਲਿਟਰ ਪਾਣੀ ਦੀ ਬਚਤ ਕੀਤੀ ਹੈ ਜੋਕਿ ਫੋਮ ਵਾਸ਼ ਨਾਂਅ ਦੀ ਕਾਰ ਧੋਣ ਦੀ ਇਕ ਨਵੀਂ ਤਕਨੀਕ ਜ਼ਰੀਏ ਕੀਤਾ ਗਿਆ ਹੈ...

ਮੁੰਬਈ, 22 ਅਪ੍ਰੈਲ : ਭਾਰਤ 'ਚ ਨਿਸਾਨ ਨੇ ਪਿਛਲੇ ਚਾਰ ਸਾਲਾਂ ਦੌਰਾਨ 9.5 ਕਰੋੜ ਲਿਟਰ ਪਾਣੀ ਦੀ ਬਚਤ ਕੀਤੀ ਹੈ ਜੋਕਿ ਫੋਮ ਵਾਸ਼ ਨਾਂਅ ਦੀ ਕਾਰ ਧੋਣ ਦੀ ਇਕ ਨਵੀਂ ਤਕਨੀਕ ਜ਼ਰੀਏ ਕੀਤਾ ਗਿਆ ਹੈ।

NissanNissan

ਇਸ ਸਬੰਧੀ ਜਾਣਕਾਰੀ ਕੰਪਨੀ ਅਧਿਕਾਰੀਆਂ ਵਲੋਂ ਦਿਤੀ ਗਈ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਉਸ ਨੇ 2014 'ਚ ਅਪਣੇ ਸਾਰੇ ਸੇਵਾ ਕੇਂਦਰ 'ਤੇ ਇਸ ਤਕਨੀਕ ਨੂੰ ਅਪਣਾਇਆ ਸੀ।  ਇਸ 'ਚ ਕਾਰ ਧੋਣ 'ਚ ਸਿਰਫ਼ 90 ਲਿਟਰ ਪਾਣੀ ਖ਼ਰਚ ਹੁੰਦਾ ਹੈ ਜਦਕਿ ਰਵਾਇਤੀ ਤਕਨੀਕ ਨਾਲ 162 ਲਿਟਰ ਪਾਣੀ ਖ਼ਰਚ ਹੁੰਦਾ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement