ਮਾਰੂਤੀ ਸੁਜੂਕੀ ਦਾ ਮੈਗਾ ਆਫ਼ਰ, ਇਸ ਕਾਰ ‘ਤੇ ਦੇ ਰਹੀ ਵੱਡੀ ਛੂਟ, ਜਾਣੋ ਕਿਮਤ
Published : Sep 12, 2019, 6:07 pm IST
Updated : Sep 12, 2019, 6:07 pm IST
SHARE ARTICLE
Maruti Suzuki's
Maruti Suzuki's

ਦੇਸ਼ ਦੀ ਸਭ ਤੋਂ ਵਧੀਆ ਤੇ ਮਸ਼ਹੂਰ ਨਿਰਮਾਤਾ ਕੰਪਨੀ Maruti Suzuki ਆਪਣੀ...

ਚੰਡੀਗੜ੍ਹ: ਦੇਸ਼ ਦੀ ਸਭ ਤੋਂ ਵਧੀਆ ਤੇ ਮਸ਼ਹੂਰ ਨਿਰਮਾਤਾ ਕੰਪਨੀ Maruti Suzuki ਆਪਣੀ ਪ੍ਰੀਮੀਅਮ ਹੈਚਬੈਕ ਕਾਰ Maruti Suzuki Baleno 'ਤੇ ਇਸ ਸਮੇਂ ਬੰਪਰ ਡਿਸਕਾਊਂਟ ਦੇ ਰਹੀ ਹੈ। ਜੇ ਤੁਸੀਂ ਇਸ ਸਮੇਂ Maruti Suzuki Baleno ਦੇ ਪੈਟਰੋਲ ਤੇ ਡੀਜ਼ਲ ਵੇਰੀਐਂਟ ਨੂੰ ਖ਼ਰੀਦਦੇ ਹੋ ਤਾਂ ਇਹ ਸਮਾਂ ਬਹੁਤ ਹੀ ਫ਼ਾਇਦੇਮੰਦ ਹੋਵੇਗਾ। ਆਓ ਜਾਣਦੇ ਹਾਂ ਡਿਸਕਾਊਂਟ ਦੇ ਬਾਅਦ ਗਾਹਕਾਂ ਨੂੰ ਬਲੇਨੋ ਦੀ ਖ਼ਰੀਦ 'ਤੇ ਕਿੰਨਾ ਫ਼ਾਇਦਾ ਹੋ ਸਕਦਾ ਹੈ।

Maruti Maruti

ਮਾਰੂਤੀ ਸੁਜ਼ੂਕੀ ਬਲੇਨੋ ਡੀਜ਼ਲ

ਮਾਰੂਤੀ ਸੁਜ਼ੂਕੀ ਬਲੇਨੋ ਦੇ ਡੀਜ਼ਲ ਵੇਰੀਐਂਟ 'ਤੇ ਕੁੱਲ ਮਿਲਾ ਕੇ 62,400 ਰੁਪਏ ਦੀ ਬਚਤ ਕੀਤੀ ਜਾ ਸਕਦੀ ਹੈ। ਇਸ ਕਾਰ 'ਤੇ 20 ਹਜ਼ਾਰ ਤੇ 5 ਸਾਲ ਦੀ ਵਾਰੰਟੀ ਦਾ ਆਫ਼ਰ, 15 ਹਜ਼ਾਰ ਰੁਪਏ ਦਾ ਐਕਸਚੇਂਜ ਆਫ਼ਰ ਤੇ 10 ਹਜ਼ਾਰ ਰੁਪਏ ਦਾ ਆਫ਼ਰ ਦਿੱਤਾ ਜਾ ਸਕਦਾ ਹੈ। ਇੰਜਣ ਤੇ ਪਾਵਰ ਦੀ ਗੱਲ ਕਰੀਏ ਤਾਂ Maruti Suzuki Baleno Diesel 'ਚ 1248CC ਦਾ ਇੰਜਣ ਦਿੱਤਾ ਗਿਆ ਹੈ ਜੋ ਕਿ 55.2kw ਦੀ ਪਾਵਰ ਤੇ 190 Nm ਦਾ ਟਾਰਕ ਜਨਰੇਟ ਕਰਦਾ ਹੈ।

Maruti cuts production in june for fifth month in a rowMaruti 

ਟ੍ਰਾਂਸਮਿਸ਼ਨ ਦੀ ਗੱਲ ਕਰੀਏ ਤਾਂ ਇਹ ਹੈਚਬੈਕ ਕਾਰ 5 ਸਪੀਡ ਮੈਨੂਅਲ ਟ੍ਰਾਂਸਮਿਸ਼ਨ ਤੋਂ ਲੈਸ ਹੈ। ਮਾਇਲੇਜ ਦੀ ਗੱਲ ਕੀਤੀ ਜਾਵੇ ਤਾਂ Maruti Suzuki Baleno ਡੀਜ਼ਲ ਵੇਰੀਐਂਟ ਹਰ ਰੋਜ਼ ਲੀਟਰ 'ਚ 27.39 ਕਿ:ਮੀ ਦੇ ਮਾਇਲੇਜ ਦੋ ਸਕਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement