ਲੋਕਾਂ ਵਲੋਂ ਫ਼ਰਜ਼ੀ ਖ਼ਬਰ ਸ਼ੇਅਰ ਕਰਨ ਤੋਂ ਪਹਿਲਾਂ ਜਾਂਚ ਕਰੇਗਾ ਫ਼ੇਸਬੁਕ
Published : May 11, 2018, 12:16 pm IST
Updated : May 11, 2018, 12:16 pm IST
SHARE ARTICLE
Facebook
Facebook

ਸੋਸ਼ਲ ਮਿਡੀਆ 'ਤੇ ਆਏ ਦਿਨ ਅਸੀਂ ਕਈ ਝੂਠੀਆਂ ਅਤੇ ਗ਼ਲਤ ਖ਼ਬਰਾਂ ਦੇਖਦੇ ਹਾਂ ਜੋ ਲੋਕਾਂ ਨੂੰ ਗੁੰਮਰਾਹ ਕਰਦੀਆਂ ਹਨ।  ਅਜਿਹੀ ਫ਼ਰਜੀ ਖ਼ਬਰਾਂ ਨੂੰ ਸ਼ੇਅਰ ਕਰਨ ਤੋਂ ...

ਨਵੀਂ ਦਿੱਲੀ :  ਸੋਸ਼ਲ ਮਿਡੀਆ 'ਤੇ ਆਏ ਦਿਨ ਅਸੀਂ ਕਈ ਝੂਠੀਆਂ ਅਤੇ ਗ਼ਲਤ ਖ਼ਬਰਾਂ ਦੇਖਦੇ ਹਾਂ ਜੋ ਲੋਕਾਂ ਨੂੰ ਗੁੰਮਰਾਹ ਕਰਦੀਆਂ ਹਨ।  ਅਜਿਹੀ ਫ਼ਰਜੀ ਖ਼ਬਰਾਂ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਫ਼ੇਸਬੁਕ ਇਸ ਦੀ ਜਾਂਚ ਕਰੇਗਾ। ਫ਼ੇਸਬੁਕ ਦੀ ਇਸ ਨਵੀਂ ਯੋਜਨਾ ਅਨੁਸਾਰ ਫ਼ੇਸਬੁਕ ਨੇ ਦੋ ਵੈਬਸਾਈਟ ਸਨੋਪਸ ਅਤੇ ਏਪੀ ਨਾਲ ਸਮਝੌਤਾ ਕਰ ਲਿਆ ਹੈ ਜੋ ਖ਼ਬਰਾਂ ਦੀ ਸਚਾਈ ਦੀ ਜਾਂਚ ਕਰਣਗੀਆਂ ਅਤੇ ਫ਼ਰਜੀ ਖ਼ਬਰਾਂ ਨੂੰ ਰੋਕਣ ਵਿਚ ਫ਼ੇਸਬੁਕ ਦੀ ਮਦਦ ਕਰਣਗੀਆਂ।

FacebookFacebook

ਇਸ ਨਾਲ ਕਿਸੇ ਨੂੰ ਵੀ ਗੁੰਮਰਾਹ ਨਹੀਂ ਕੀਤਾ ਜਾ ਸਕੇਗਾ ਅਤੇ ਸਿਰਫ਼ ਠੀਕ ਖ਼ਬਰਾਂ ਨੂੰ ਹੀ ਫ਼ੇਸਬੁਕ ਉਤੇ ਸ਼ੇਅਰ ਕੀਤਾ ਜਾ ਸਕੇਗਾ। ਜਿਸ ਨਾਲ ਫ਼ੇਸਬੁਕ 'ਤੇ ਸ਼ੇਅਰ ਕੀਤਿਆਂ ਖ਼ਬਰਾਂ 'ਚ ਸਚਾਈ ਆਵੇਗੀ ਅਤੇ ਆਮ ਜਨਤਾ 'ਚ ਸ਼ੇਅਰ ਕੀਤੀਆਂ ਗਈਆਂ ਖ਼ਬਰਾਂ ਦੇ ਪ੍ਰਤੀ ਵਿਸ਼ਵਾਸ ਵਧੇਗਾ। ਫ਼ੇਸਬੁਕ ਵਲੋਂ ਚੁੱਕਿਆ ਗਿਆ ਇਹ ਬਹੁਤ ਹੀ ਵਧੀਆ ਕਦਮ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement