ਫੇਸਬੁਕ ਨੇ ਹਟਾਈ ਅਤਿਵਾਦ ਨਾਲ ਸੰਬਧਤ 1.4 ਕਰੋੜ ਦੀ ਸੱਮਗਰੀ 
Published : Nov 10, 2018, 1:01 pm IST
Updated : Nov 10, 2018, 1:04 pm IST
SHARE ARTICLE
FaceBook
FaceBook

ਫੇਸਬੁਕ ਨੇ ਇਸ ਸਾਲ ਸਤੰਬਰ ਤੱਕ 1.4 ਕਰੋੜ ਤੋਂ ਜ਼ਿਆਦਾ ਅਤਿਵਦੀ ਸੱਮਗਰੀ ਹਟਾ ਲਈ ਹੈ ਜੋ ਇਸਲਾਮੀਕ ਸਟੇਟ (ਆਈਐਸ) ਅਲਕਾਇਦਾ ਅਤੇ ਉਨ੍ਹਾਂ ਦੇ  ਸਾਥੀਆਂ ਨਾਲ ਸਬੰਧਤ ...

ਫੇਸਬੁਕ ਨੇ ਇਸ ਸਾਲ ਸਤੰਬਰ ਤੱਕ 1.4 ਕਰੋੜ ਤੋਂ ਜ਼ਿਆਦਾ ਅਤਿਵਦੀ ਸੱਮਗਰੀ ਹਟਾ ਲਈ ਹੈ ਜੋ ਇਸਲਾਮੀਕ ਸਟੇਟ (ਆਈਐਸ) ਅਲਕਾਇਦਾ ਅਤੇ ਉਨ੍ਹਾਂ ਦੇ  ਸਾਥੀਆਂ ਨਾਲ ਸਬੰਧਤ ਸੀ। ਦੱਸ ਦਈਏ ਕਿ ਸਾਲ 2018 ਦੀ ਦੂਜੀ ਤਿਮਾਹੀ (ਅਪ੍ਰੈਲ-ਜੂਨ) ਵਿਚ ਫੇਸਬੁਕ ਨੇ ਅਤਿਵਾਦੀ ਸਮਗਰੀ ਦੇ 94 ਲੱਖ ਹਿੱਸੀਆਂ 'ਤੇ ਕਾਰਵਾਈ ਕੀਤੀ ਹੈ।

Facebook Facebook

ਦੱਸ ਦਈਏ ਕਿ ਇਸ 'ਚ ਖਾਸ ਤਕਨੀਕ ਦੀ ਵਰਤੋ ਕਰ ਪੁਰਾਣੀ ਸਮਗਰੀ ਦੇ ਰੂਪ ਵਿਚ ਸਾਹਮਣੇ ਆਈ ਸੀ। ਉਥੇ ਹੀ ਤੀਜੀ ਤਿਮਾਹੀ (ਜੁਲਾਈ - ਸਿਤੰਬਰ) ਵਿਚ ਅਤਵਾਦੀ ਸਮਗਰੀ ਦੀ ਗਿਣਤੀ ਘੱਟ ਕੇ 30 ਲੱਖ ਪਹੁੰਚ ਗਈ ਹੈ ਜਿਸ ਵਿਚੋਂ ਅੱਠ ਲੱਖ ਸੱਮਗਰੀ ਪੁਰਾਣੀ ਸੀ। ਨੀਤੀ ਪਰਬੰਧਨ ਦੀ ਸੰਸਾਰਿਕ ਮੁੱਖ ਮੋਨਿਕਾ ਬਿਕੈਰਟ ਨੇ ਵੀਰਵਾਰ ਨੂੰ ਇਕ ਬਲਾਗ ਪੋਸਟ ਵਿਚ ਕਿਹਾ ਕਿ 'ਦੂਜੀ ਅਤੇ ਤੀਜੀ ਤਿਮਾਹੀ ਦੋਨਾਂ ਵਿਚ ਅਸੀਂ

ਵੇਖਿਆ ਕਿ ਆਈਐਸ ਅਤੇ ਅਲਕਾਇਦਾ ਦੀ 99 ਫੀਸਦੀ ਸੱਮਗਰੀ ਨੂੰ ਅਸੀਂ ਪੂਰੇ ਤਰੀਕੇ ਨਾਲ ਹਟਾ ਦਿਤੀ ਹੈ। ਦੂਜੇ ਪਾਸੇ ਉਨ੍ਹਾਂ ਨੇ ਕਿਹਾ ਕਿ ਇਹ ਆਂਕੜੇ 2018 ਦੀ ਪਹਿਲੀ ਤਿਮਾਹੀ ਤੋਂ  ਮਹੱਤਵਪੂਰਣ ਵਾਧੇ ਨੂੰ ਦਰਸ਼ਾਉਂਦੇ  ਹਨ ਜਦੋਂ ਅਸੀਂ 19 ਲੱਖ ਅਜਿਹੀ ਸੱਮਗਰੀ 'ਤੇ ਕਾਰਵਾਈ ਕੀਤੀ ਹੈ।ਇਸ ਵਿਚ 640,000 ਦੀ ਪਛਾਣ ਪੁਰਾਨੀ ਸੱਮਗਰੀ ਨੂੰ ਲੱਭਣ ਲਈ ਵਿਸ਼ੇਸ਼ ਸਮੱਗਰੀਆਂ ਦੀ ਵਰਤੋਂ ਕਰਨ ਵਾਲਿਆਂ ਦੇ ਰੂਪ ਵਿਚ ਹੋਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement