Isuzu ਨੇ ਡੀ-ਮੈਕਸ ਪਿਕਅੱਪ ਨੇ ਟੀਜ਼ਰ ਕੀਤਾ ਪੇਸ਼, ਜਲਦ ਹੋਵੇਗੀ ਲਾਂਚ
Published : Oct 9, 2019, 2:08 pm IST
Updated : Oct 9, 2019, 2:08 pm IST
SHARE ARTICLE
Isugu
Isugu

Isuzu ਨੇ ਆਪਣੀ ਅਗਲੀ ਜਨਰੇਸ਼ਨ D-Max ਪਿਕ-ਅੱਪ ਟੀਜ਼ਰ ਪੇਸ਼ ਕਰ ਦਿੱਤਾ ਹੈ...

ਨਵੀਂ ਦਿੱਲੀ: Isuzu ਨੇ ਆਪਣੀ ਅਗਲੀ ਜਨਰੇਸ਼ਨ D-Max ਪਿਕ-ਅੱਪ ਟੀਜ਼ਰ ਪੇਸ਼ ਕਰ ਦਿੱਤਾ ਹੈ ਤੇ ਕੰਪਨੀ ਇਸ ਨੂੰ 10 ਅਕਤੂਬਰ ਦਾ ਗਲੋਬਲ ਡੇਬਿਊ ਕਰਨ ਜਾ ਰਹੀ ਹੈ। ਦੂਸਰੀ ਜਨਰੇਸ਼ਨ Isuzu D-Max ਪਿਕ-ਅੱਪ ਸਾਲ 2011 ਤੋਂ ਮੌਜੂਦ ਹੈ ਤੇ ਤੀਜੀ ਜਨਰੇਸ਼ਨ ਮਾਡਲ ਹੁਣ ਕਈ ਕਾਸਮੈਟਿਕ ਬਦਲਾਅ ਦੇ ਨਾਲ ਆਏਗੀ। 2020 Isuzu D-Max ਦੇ ਟੀਜ਼ਰ ਵੀਡੀਓ 'ਚ ਬੋਲਡ ਸਿੰਗਲ- ਫੇਸ ਗ੍ਰਿਲ ਦਿੱਤੀ ਗਈ ਹੈ। ਇਸ 'ਚ ਪਹਿਲੀ ਹੈੱਡਲਾਈਨਜ਼ ਤੇ ਨਵਾਂ ਯੂ-ਸ਼ੇਪਡ LED ਡੇਅਲਾਈਟ ਰਨਿੰਗ ਲਾਈਟਸ ਤੇ ਪ੍ਰੋਜੈਕਟ ਲੈਂਸ ਦਿੱਤਾ ਜਾਵੇਗਾ।

ਨਵੀਂ ਜਨਰੇਸ਼ਨ Isuzu D-Max ਦੇ ਬੰਪਰ ਡਿਜ਼ਾਈਨ ਨਵੇਂ ਹੋਣਗੇ ਤੇ ਇਸ 'ਚ ਸਟੈਕਡ ਫਾਗ ਲਾਈਟਸ ਦਿੱਤੀ ਗਈ ਹੈ। ਪਿਕ-ਅੱਪ ਟ੍ਰਕ ਨੂੰ ਇਕ ਸਖ਼ਤ ਲੁੱਕ ਦੇਣ ਲਈ ਇਕ ਸਕਿਡ ਪਲੇਟ ਵੀ ਦਿੱਤੀ ਜਾਵੇਗੀ। ਰੀਅਰ ਦੀ ਗੱਲ ਰੀਏ ਤਾਂ ਨਵੀਂ ਜਨਰੇਸ਼ਨ D-Max 'ਚ ਕੰਪਨੀ ਨਵੀਂ ਟੇਲਲਾਈਟ ਦੇਵੇਗੀ ਜੋ ਕਿ ਡਿਊਲ ਚਕੋਰ ਲੈਂਪਸ ਦੇ ਨਾਲ ਆਵੇਗੀ।

ਇਸ ਦੇ ਇੰਜਣ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲੀ, ਪਰ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਨਵੀਂ ਜਨਰੇਸ਼ਨ ਡੀ-ਮੈਕਸ 'ਚ 1.9 ਲੀਟਰ ਡੀਜ਼ਲ ਦੇ ਸਕਦੀ ਹੈ। ਭਾਰਤ 'ਚ ਵੀ ਇਹ ਇੰਜਣ ਆਟੋਮੈਟਿਕ ਟ੍ਰਾਂਸਮਿਸ਼ਨ ਦੇ ਨਾਲ ਦਿੱਤਾ ਗਿਆ ਹੈ। ਇਸ ਦੇ ਇਲਾਵਾ ਕੁਝ ਚੁਨਿੰਦਾ ਬਾਜ਼ਾਰ 'ਚ 3.0 ਲੀਟਰ ਦਾ ਇੰਜਣ ਵੀ ਦਿੱਤਾ ਜਾ ਸਕਦਾ ਹੈ। ਟ੍ਰਾਂਸਮਿਸ਼ਨ ਦੀ ਗੱਲ ਕਰੀਏ ਤਾਂ ਇਸ 'ਚ 6-ਸਪੀਡ ਮੈਨੁਅਲ ਤੇ ਇਕ ਆਟੋਮੈਟਿਕ ਦਾ ਬਦਲਾਅ ਕੀਤਾ ਜਾਵੇਗਾ ਜੋ ਕਿ 4x4 ਦੇ ਨਾਲ ਆਵੇਗਾ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement