ਗੂਗਲ ਫੋਟੋਜ਼ 'ਚ ਆਵੇਗਾ ਸਜੈਸਟਿਡ ਐਕਸ਼ਨ ਫ਼ੀਚਰ
Published : May 9, 2018, 7:00 pm IST
Updated : May 9, 2018, 7:00 pm IST
SHARE ARTICLE
Google
Google

Google I/O 2018 ਦੀ ਸ਼ੁਰੂਆਤ ਕੈਲਿਫ਼ੋਰਨੀਆ 'ਚ ਹੋਈ। ਭਾਰਤੀ ਸਮੇਂ ਮੁਤਾਬਕ 10:30 ਵਜੇ ਸ਼ੁਰੂ ਹੋਏ ਇਸ ਇਵੈਂਟ 'ਚ ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਭਾਸ਼ਣ ਦਿਤਾ ...

Google I/O 2018 ਦੀ ਸ਼ੁਰੂਆਤ ਕੈਲਿਫ਼ੋਰਨੀਆ 'ਚ ਹੋਈ। ਭਾਰਤੀ ਸਮੇਂ ਮੁਤਾਬਕ 10:30 ਵਜੇ ਸ਼ੁਰੂ ਹੋਏ ਇਸ ਇਵੈਂਟ 'ਚ ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਭਾਸ਼ਣ ਦਿਤਾ। ਡਿਵੈਲਪਰਜ਼ ਲਈ ਅਹਿਮ ਇਵੈਂਟ 'ਚ ਆਮਤੌਰ 'ਤੇ Google ਐਂਡਰਾਇਡ ਅਪਡੇਟਸ, ਨਵੇਂ ਹਾਰਡਵੇਅਰ ਪ੍ਰੋਡਕਟਸ, ਨਵੀਂ ਐਪਸ ਅਤੇ ਕੰਪਨੀ ਦੇ ਬਾਕੀ ਵਿਕਾਸ ਬਾਰੇ ਜਾਣਕਾਰੀ ਦਿੰਦਾ ਹੈ।

GoogleGoogle

ਇਸ ਇਵੇਂਟ 'ਚ ਐਂਡਰਾਇਡ ਪੀ,  ਗੂਗਲ ਹੋਮ, ਗੂਗਲ ਅਸਿਸਟੈਂਟ ਆਦਿ ਨੂੰ ਲੈ ਕੇ ਕੁੱਝ ਨਵੀਂ ਜਾਣਕਾਰੀ ਸਾਹਮਣੇ ਆਉਣ ਦੀ ਉਮੀਦ ਲਗਾਈ ਜਾ ਰਹੀ ਹੈ। ਗੂਗਲ ਨੇ ਡਿਵੈਲਪਰਜ਼ ਲਈ MLKit ਲਾਂਚ ਕੀਤੀ। ਇਹ ਨਵੀਂ ਤਕਨੀਕ ਡਿਵੈਲਪਰਜ਼ ਨੂੰ ਜ਼ਿਆਦਾ ਬਿਹਤਰ ਅਤੇ ਸਮਾਰਟ ਟੂਲਸ ਅਤੇ ਐਪਲੀਕੇਸ਼ਨ ਬਣਾਉਣ 'ਚ ਮਦਦ ਕਰੇਗੀ।

GoogleGoogle

ਰੋਟੇਸ਼ਨ ਲਾਕ ਹੋਣ ਦੇ ਬਾਵਜੂਦ ਕਿਸੇ ਐਪ 'ਚ ਤੁਹਾਨੂੰ ਇਕ ਆਇਕਾਨ ਮਿਲੇਗਾ ਜਿਸ ਨੂੰ ਯੂਜ਼ ਕਰ ਕੇ ਕਿਸੇ ਵੀ ਸਮੇਂ ਉਸ ਐਪ ਨੂੰ ਲੈਂਡਸਕੇਪ ਕਰ ਸਕਦੇ ਹੋ। Android P 'ਚ ਅਡੈਪਟਿਵ ਬੈਟਰੀ ਫ਼ੀਚਰ ਦਿਤਾ ਗਿਆ ਹੈ ਜੋ ਮਸ਼ੀਨ ਲਰਨਿੰਗ ਨੂੰ ਯੂਜ਼ ਕਰਦੇ ਹੋਏ ਤੁਹਾਡੇ ਸਮਾਰਟਫ਼ੋਨ ਦੀ ਬੈਟਰੀ ਸੇਵ ਕਰਦਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement