ਹੁਣ ਭਾਰਤੀ ਈ - ਕਾਮਰਸ ਬਾਜ਼ਾਰ 'ਚ ਉਤਰੇਗਾ ਫ਼ੇਸਬੁਕ
Published : May 6, 2018, 11:55 am IST
Updated : May 6, 2018, 11:55 am IST
SHARE ARTICLE
Facebook
Facebook

ਭਾਰਤ ਦੇ ਪੇਮੈਂਟ ਸੈਕਟਰ 'ਚ ਵਟਸਐਪ ਜ਼ਰੀਏ ਐਂਟਰੀ ਲੈਣ ਤੋਂ ਬਾਅਦ ਫ਼ੇਸਬੁਕ ਦੀ ਨਜ਼ਰ ਹੁਣ ਦੇਸ਼ ਦੇ ਵਧਦੇ ਈ - ਕਾਮਰਸ ਮਾਰਕੀਟ 'ਤੇ ਹੈ। ਇਥੇ ਫ਼ੇਸਬੁਕ ਨੂੰ ਦੁਨੀਆਂ ਦੇ...

ਨਵੀਂ ਦਿੱਲੀ : ਭਾਰਤ ਦੇ ਪੇਮੈਂਟ ਸੈਕਟਰ 'ਚ ਵਟਸਐਪ ਜ਼ਰੀਏ ਐਂਟਰੀ ਲੈਣ ਤੋਂ ਬਾਅਦ ਫ਼ੇਸਬੁਕ ਦੀ ਨਜ਼ਰ ਹੁਣ ਦੇਸ਼ ਦੇ ਵਧਦੇ ਈ - ਕਾਮਰਸ ਮਾਰਕੀਟ 'ਤੇ ਹੈ। ਇਥੇ ਫ਼ੇਸਬੁਕ ਨੂੰ ਦੁਨੀਆਂ ਦੇ ਸੱਭ ਤੋਂ ਵੱਡੇ ਰਿਟੇਲਰਾਂ ਐਮਾਜ਼ੋਨ ਅਤੇ ਵਾਲਮਾਰਟ ਨਾਲ ਸਾਹਮਣਾ ਕਰਨਾ ਹੋਵੇਗਾ। ਇਸ ਮੁੱਦੇ 'ਤੇ ਇਹ ਸੱਭ ਤੋਂ ਵੱਡੀ ਸੋਸ਼ਲ ਮੀਡੀਆ ਕੰਪਨੀ ਨੇ ਕਈ ਬਰੈਂਡ ਨਾਲ ਗੱਲ ਕੀਤੀ ਹੈ।

Facebook Marketplace Facebook Marketplace

ਫ਼ੇਸਬੁਕ ਅਪਣੇ ਮਾਰਕੀਟਪਲੇਸ 'ਤੇ ਉਤਪਾਦ ਅਪਲੋਡ ਕਰਨ ਅਤੇ ਆਰਡਰ ਕਰਨ ਲਈ ਨਵੇਂ ਟੂਲਜ਼ ਬਣਾਵੇਗਾ ਅਤੇ ਨਾਲ ਹੀ ਸਾਲ ਦੇ ਅੰਤ ਤਕ ਇਸ 'ਚ ਪੇਮੈਂਟ ਵੀ ਐਡ ਕਰਨ ਦਾ ਵਿਕਲਪ ਜੋੜਿਆ ਜਾਵੇਗਾ। ਹੁਣ ਫ਼ੇਸਬੁਕ ਖਪਤਕਾਰਾਂ ਨੂੰ ਉਤਪਾਦ ਵੇਚਣ ਵਾਲੇ ਦੇ ਫ਼ੇਸਬੁਕ ਪੇਜ ਜਾਂ ਵੈਬਸਾਈਟ 'ਤੇ ਰੀਡਾਇਰੈਕਟ ਕਰ ਕੇ ਇਸ ਦੀ ਸ਼ੁਰੂਆਤ ਕਰੇਗਾ।

Facebook Marketplace Facebook Marketplace

ਦਸ ਦਈਏ ਕਿ ਫ਼ੇਸਬੁਕ ਭਾਰਤ 'ਚ ਲਗਭਗ 6 ਮਹੀਨੇ ਪਹਿਲਾਂ ਹੀ ਕੰਜ਼ਿਊਮਰ - ਟੂ - ਕੰਜ਼ਿਊਮਰ ਇੰਟਰਫ਼ੇਸ ਦੇ ਤੌਰ 'ਤੇ ਅਪਣਾ ਮਾਰਕੀਟਪਲੇਸ ਲਾਂਚ ਕੀਤਾ ਸੀ। ਫ਼ੇਸਬੁਕ ਦੇ ਇਸ ਕਦਮ   ਨੂੰ ਲੋਕਾਂ ਦਾ ਕਾਫ਼ੀ ਵਧੀਆ ਜਵਾਬ ਮਿਲਿਆ ਹੈ। ਫ਼ੇਸਬੁਕ ਨੇ ਇਹ ਪੁਸ਼ਟੀ ਕੀਤੀ ਹੈ ਕਿ ਕੰਪਨੀ ਅਪਣੇ ਮਾਰਕੀਟਪਲੇਸ 'ਤੇ ਦੁਕਾਨਾਂ ਦਾ ਸਮੱਗਰੀ ਵਿਸ਼ੇਸ਼ਤਾ ਕਰਨ ਦੇ ਤਰੀਕਿਆਂ ਦੀ ਟੈਸਟਿੰਗ ਕਰ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement