Work From Home ਦਾ ਸਿਹਤ 'ਤੇ ਪੈਂਦਾ ਹੈ ਮਾੜਾ ਅਸਰ, ਖੋਜ 'ਚ ਹੋਇਆ ਖੁਲਾਸਾ!
Published : Aug 21, 2020, 2:22 pm IST
Updated : Aug 21, 2020, 2:23 pm IST
SHARE ARTICLE
 Work From Home
Work From Home

ਕੋਰੋਨਾ ਮਹਾਂਮਾਰੀ ਦੌਰਾਨ ਕਈ ਕੰਪਨੀਆਂ ਘਰੋਂ ਕੰਮ ਕਰਨ ਦੀ ਸਹੂਲਤ ਦੇ ਰਹੀਆਂ ਹਨ। ਸਮਾਰਟਫੋਨ, ਲੈਪਟੌਪ ਤੇ ਬਾਕੀ ਟੈਕਨਾਲੋਜੀ ਨੂੰ ਵਰਕ

ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦੌਰਾਨ ਕਈ ਕੰਪਨੀਆਂ ਘਰੋਂ ਕੰਮ ਕਰਨ ਦੀ ਸਹੂਲਤ ਦੇ ਰਹੀਆਂ ਹਨ। ਸਮਾਰਟਫੋਨ, ਲੈਪਟੌਪ ਤੇ ਬਾਕੀ ਟੈਕਨਾਲੋਜੀ ਨੂੰ ਵਰਕ ਫਰੌਮ ਹੋਮ 'ਚ ਇਸਤੇਮਾਲ ਕਰਨ ਨਾਲ ਤੁਹਾਡੇ ਕੰਮ ਕਰਨ ਦੇ ਘੰਟੇ ਵਧ ਜਾਂਦੇ ਹਨ। ਏਨਾ ਹੀ ਨਹੀਂ ਨਾਲ ਹੀ ਸਟ੍ਰੈੱਸ, ਸੌਣ 'ਚ ਵੀ ਮੁਸ਼ਕਿਲ ਆਉਂਦੀ ਹੈ। ਇਕ ਖੋਜ ਵਿਚ ਇਹ ਖੁਲਾਸਾ ਹੋਇਆ ਹੈ।

Work From Home Work From Home

ਮਾਹਿਰਾਂ ਦਾ ਕੀ ਹੈ ਕਹਿਣਾ 
ਮਾਹਿਰਾਂ ਮੁਤਾਬਕ ਮੌਡਰਨ ਕਮਿਊਨੀਕੇਸ਼ਨ ਟੈਕਨਾਲੋਜੀ ਵਰਕ ਲਾਈਫ਼ ਮੈਨੇਜ ਕਰਨ ਲਈ ਬਹੁਤ ਚੰਗੀ ਹੈ ਪਰ ਘਰ ਕੰਮ ਕਰਨ 'ਤੇ ਇਸ ਦਾ ਉਲਟਾ ਅਸਰ ਪੈਂਦਾ ਹੈ। ਖੋਜ ਵਿਚ ਪਾਇਆ ਗਿਆ ਕਿ ਵੱਖ-ਵੱਖ ਤਰ੍ਹਾਂ ਦੇ ਕਰਮਚਾਰੀ ਦਫ਼ਤਰ ਤੋਂ ਬਾਹਰ ਆਫੀਸ਼ੀਅਲ ਕੰਮ ਕਰਨ ਲਈ ਕਈ ਤਰੀਕੇ ਵਰਤਦੇ ਹਨ।

Work From Home Work From Home

ਖੋਜ ਦੇ ਨਤੀਜੇ : ਰਿਪੋਰਟ 'ਚ ਸਾਹਮਣੇ ਆਇਆ ਕਿ ਜੋ ਲੋਕ ਘਰ ਤੋਂ ਕੰਮ ਕਰਦੇ ਹਨ ਉਹ ਨਾ ਸਿਰਫ਼ ਜ਼ਿਆਦਾ ਘੰਟੇ ਕੰਮ ਕਰਦੇ ਸਗੋਂ ਬੇਹੱਦ ਤਣਾਅ 'ਚ ਵੀ ਕੰਮ ਕਰਦੇ ਹਨ। ਏਨਾ ਹੀ ਨਹੀਂ ਕੰਮ ਦੇ ਘੰਟੇ ਤੈਅ ਨਾ ਹੋਣ ਕਾਰਨ ਨੀਂਦ ਵੀ ਕਈ ਘੰਟੇ ਲੇਟ ਆਉਂਦੀ ਹੈ। 

Work from home 50 percent employees to work at home and other 50 percent officeWork from home 

ਸਿਹਤ 'ਤੇ ਪੈਂਦਾ ਮਾੜਾ ਪ੍ਰਭਾਵ;
ਖੋਜ ਵਿਚ ਪਾਇਆ ਗਿਆ ਕਿ ਲੋਕ ਘਰ 'ਚ ਕੰਮ ਕਰਦੇ ਹਨ ਤਾਂ ਲੰਬਾ ਸਮਾਂ ਕੰਮ ਕਰਦੇ ਹਨ ਜਦਕਿ ਦਫ਼ਤਰ 'ਚ ਅਜਿਹਾ ਨਹੀਂ ਹੈ। ਅਜਿਹੇ 'ਚ ਸਿਹਤ 'ਤੇ ਨਾਕਾਰਾਤਮਕ ਪ੍ਰਭਾਵ ਪੈਂਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement