ਜਾਣੋ ਦੁਨੀਆਂ ਦੇ ਸਭ ਤੋਂ ਮਹਿੰਗੇ ਮਸਾਲੇ ਬਾਰੇ, ਲੱਖਾਂ ‘ਚ ਹੈ ਕੀਮਤ
Published : Jul 18, 2020, 3:59 pm IST
Updated : Jul 18, 2020, 4:00 pm IST
SHARE ARTICLE
Kesar
Kesar

ਦੁਨੀਆ ‘ਚ ਅਨੇਕਾਂ ਪ੍ਰਕਾਰ ਦੇ ਮਸਾਲੇ ਹਨ ਜੋ ਆਪਣੇ ਸਵਾਦ ਲਈ ਜਾਣੇ ਜਾਂਦੇ ਹਨ

ਦੁਨੀਆ ‘ਚ ਅਨੇਕਾਂ ਪ੍ਰਕਾਰ ਦੇ ਮਸਾਲੇ ਹਨ ਜੋ ਆਪਣੇ ਸਵਾਦ ਲਈ ਜਾਣੇ ਜਾਂਦੇ ਹਨ। ਪਰ ਇੱਕ ਮਸਾਲਾ ਅਜਿਹਾ ਵੀ ਹੈ ਜੋ ਆਪਣੀ ਕੀਮਤ ਕਰਕੇ ਪ੍ਰਸਿੱਧ ਹੈ। ਇਸ ਲਈ ਇਸ ਨੂੰ ਦੁਨੀਆ ਦਾ ਸਭ ਤੋਂ ਮਹਿੰਗਾ ਮਸਾਲਾ ਕਿਹਾ ਜਾਂਦਾ ਹੈ।

KesarKesar

ਇਸ ਮਸਾਲੇ ਦੇ ਬੂਟੇ ਨੂੰ ਦੁਨੀਆ ਦਾ ਸਭ ਤੋਂ ਮਹਿੰਗਾ ਬੂਟਾ ਵੀ ਕਿਹਾ ਜਾਂਦਾ ਹੈ। ਇਸ ਦੇ ਉਤਪਾਦਨ ਵਾਲੇ ਵੱਡੇ ਦੇਸ਼ਾਂ ਵਿੱਚ ਭਾਰਤ ਸਮੇਤ ਫਰਾਂਸ, ਸਪੇਨ, ਇਰਾਨ, ਇਟਲੀ, ਗ੍ਰੀਸ, ਜਰਮਨੀ, ਜਾਪਾਨ, ਰੂਸ, ਆਸਟਰੀਆ, ਤੁਰਕੀਸਤਾਨ, ਚੀਨ, ਪਾਕਿਸਤਾਨ ਤੇ ਸਵਿਟਜ਼ਰਲੈਂਡ ਸ਼ਾਮਲ ਹਨ।

KesarKesar

ਭਾਰਤ ਵਿੱਚ ਇਸ ਦੀ ਜ਼ਿਆਦਾ ਕਾਸ਼ਤ ਜੰਮੂ ਦੇ ਕਿਸ਼ਤਵਾੜ ਤੇ ਜੰਮਨਤ-ਏ-ਕਸ਼ਮੀਰ ਦੇ ਪਾਂਮਪੁਰ ਦੇ ਸੀਮਤ ਖੇਤਰਾਂ ਵਿਚ ਕੀਤੀ ਜਾਂਦੀ ਹੈ।

KesarKesar

ਦੁਨੀਆ ਦੇ ਇਸ ਸਭ ਤੋਂ ਮਹਿੰਗੇ ਮਸਾਲੇ ਦਾ ਨਾਂ ਹੈ ਕੇਸਰ, ਜਿਸ ਨੂੰ ਅੰਗਰੇਜ਼ੀ ਵਿੱਚ ਸੈਫ੍ਰਨ ਕਿਹਾ ਜਾਂਦਾ ਹੈ। ਬਾਜ਼ਾਰ ਵਿੱਚ ਕੇਸਰ ਦੀ ਕੀਮਤ ਢਾਈ ਲੱਖ ਤੋਂ ਤਿੰਨ ਲੱਖ ਰੁਪਏ ਪ੍ਰਤੀ ਕਿੱਲੋ ਦੇ ਵਿਚਕਾਰ ਹੈ।

KesarKesar

ਕੇਸਰ ਦੇ ਮਹਿੰਗਾ ਹੋਣ ਦਾ ਕਾਰਨ ਇਹ ਹੈ ਕਿ ਇਸ ਦੇ ਡੇਢ ਲੱਖ ਫੁੱਲਾਂ ਵਿੱਚੋਂ ਸਿਰਫ ਇੱਕ ਕਿਲੋ ਸੁੱਕਾ ਕੇਸਰ ਪ੍ਰਾਪਤ ਹੁੰਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement