Money plants : ਜੇਕਰ ਮਨੀ ਪਲਾਂਟ ਸੁੱਕ ਰਿਹਾ ਹੈ ਤਾਂ ਅਪਣਾਓ ਇਹ ਘਰੇਲੂ ਨੁਸਖਾ  

By : BALJINDERK

Published : Sep 6, 2024, 3:08 pm IST
Updated : Sep 6, 2024, 3:08 pm IST
SHARE ARTICLE
Money plants
Money plants

Money plants : ਰਸੋਈ 'ਚ ਰੱਖੀ ਇਹ ਚੀਜ਼ ਮਨੀ ਪਲਾਂਟ ਨੂੰ ਕਰ ਦੇਵੇਗੀ ਹਰਿਆ ਭਰਿਆ 

Money plants : ਜ਼ਿਆਦਾਤਰ ਲੋਕ ਆਪਣੇ ਘਰਾਂ 'ਚ ਮਨੀ ਪਲਾਂਟ ਲਗਾਉਂਦੇ ਹਨ ਪਰ ਕਈ ਵਾਰ ਮਨੀ ਪਲਾਂਟ ਦਾ ਪੌਦਾ ਨਹੀਂ ਵਧਦਾ, ਅਜਿਹੇ 'ਚ ਅਸੀਂ ਤੁਹਾਡੇ ਲਈ ਇਕ ਨੁਸਖਾ ਲੈ ਕੇ ਆਏ ਹਾਂ। ਆਓ ਜਾਣਦੇ ਹਾਂ ਕਿੰਝ ਆਪਣੇ ਮਨੀ ਪਲਾਂਟ ਦੀ ਦੇਖਭਾਲ ਕੀਤੀ ਜਾਵੇ ਤਾਂ ਕਿ ਉਹ ਸੁੱਕ ਨਾ ਸਕੇ। 

ਇਹ ਵੀ ਪੜੋ : Fazilka News : ਭਾਰਤ ਵਿਸ਼ਵ ਦਾ ਪਹਿਲਾ ਦੇਸ਼, ਜਿਸ 'ਚ ਸਿੱਖਿਆ ਕਰਜ਼ ਹੈ ਸਭ ਤੋਂ ਮਹਿੰਗਾ

ਹਰ ਇੱਕ ਦੇ ਘਰਾਂ 'ਚ ਮਨੀ ਪਲਾਂਟ ਜਰੂਰ ਲੱਗਾ ਹੁੰਦਾ ਹੈ ਪਰ ਕਈ ਵਾਰ ਕਿੰਨੀਆਂ ਕੋਸ਼ਿਸ਼ਾਂ ਦੇ ਬਾਵਜੂਦ ਮਨੀ ਪਲਾਂਟ ਸੁੱਕਣਾ ਸ਼ੁਰੂ ਹੋ ਜਾਂਦਾ ਹੈ। ਅਜਿਹੇ ਵਿਚ ਰਸੋਈ 'ਚ ਮੌਜੂਦ ਇਕ ਅਜਿਹੀ ਚੀਜ਼ ਤੁਹਾਡੇ ਲਈ ਕਾਫੀ ਫਾਇਦੇਮੰਦ ਹੋ ਸਕਦੀ ਹੈ।

1

ਮਨੀ ਪਲਾਂਟ ਦੇ ਚੰਗੇ ਵਿਕਾਸ ਲਈ, ਘੜੇ ਵਿਚ ਥੋੜ੍ਹੀ ਜਿਹੀ ਹਲਦੀ ਪਾਓ। 

1

ਹਲਦੀ ਦੇ ਕਾਰਨ ਪੌਦੇ ਵਿੱਚ ਉੱਲੀ ਨਹੀਂ ਹੋਵੇਗੀ ਅਤੇ ਪੌਸ਼ਟਿਕ ਤੱਤ ਹੋਣ ਕਾਰਨ ਮਨੀ ਪਲਾਂਟ ਤੇਜ਼ੀ ਨਾਲ ਵਧਣਾ ਸ਼ੁਰੂ ਹੋ ਜਾਵੇਗਾ।

(For more news apart from If the money plant is drying up, follow this home remedy News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement