ਅੱਜ ਕੱਲ ਛਾ ਰਿਹੈ ਦੰਦਾਂ ਵਾਲੇ ਨਹੁੰਆਂ ਦਾ ਫ਼ੈਸ਼ਨ
Published : Jul 7, 2018, 4:42 pm IST
Updated : Jul 7, 2018, 4:42 pm IST
SHARE ARTICLE
Nail art
Nail art

ਲੋਕ ਵਧੀਆ ਦਿਖਣ ਲਈ ਕੀ ਕੁੱਝ ਨਾ ਕੁਝ ਕਰਦੇ ਰਹਿੰਦੇ ਹਨ। ਅਪਣੇ ਚਿਹਰੇ ਤੋਂ ਲੈ ਕੇ ਵਾਲਾਂ ਤੱਕ ਅਸੀਂ ਹਰ ਚੀਜ਼ ਦਾ ਖੂਬ ਖਿਆਲ ਰੱਖਦੇ ਹਾਂ। ਅਜਿਹੇ ਵਿਚ ਅਸੀਂ ਅਪਣੇ...

ਲੋਕ ਵਧੀਆ ਦਿਖਣ ਲਈ ਕੀ ਕੁੱਝ ਨਾ ਕੁਝ ਕਰਦੇ ਰਹਿੰਦੇ ਹਨ। ਅਪਣੇ ਚਿਹਰੇ ਤੋਂ ਲੈ ਕੇ ਵਾਲਾਂ ਤੱਕ ਅਸੀਂ ਹਰ ਚੀਜ਼ ਦਾ ਖੂਬ ਖਿਆਲ ਰੱਖਦੇ ਹਾਂ। ਅਜਿਹੇ ਵਿਚ ਅਸੀਂ ਅਪਣੇ ਨਹੁੰਆਂ ਦੇ ਫ਼ੈਸ਼ਨ ਦਾ ਧਿਆਨ ਨਾ ਰੱਖੋ, ਇਹ ਕਿਵੇਂ ਹੋ ਸਕਦਾ ਹੈ। ਨਹੁੰ ਸੁੰਦਰ ਦਿਖਣ ਇਸ ਦੇ ਲਈ ਔਰਤਾਂ ਨੇਲ - ਆਰਟ ਦਾ ਸਹਾਰਾ ਲੈਂਦੀਆਂ ਹਨ। ਇਸ ਨਾਲ ਤੁਹਾਡੇ ਨਹੁੰ ਸੁੰਦਰ ਹੋ ਜਾਂਦੇ ਹਨ ਪਰ ਹੁਣ ਨੇਲ ਆਰਟ ਦਾ ਟ੍ਰੈਂਡ ਥੋੜ੍ਹਾ ਬਦਲ ਰਿਹਾ ਹੈ। 

Nail artNail art

ਦਰਅਸਲ ਸੋਸ਼ਲ ਮੀਡੀਆ ਉਤੇ ਇਨੀਂ ਦਿਨੀਂ ਨਹੁੰ ਦੀ ਇਕ ਤਸਵੀਰ ਵਾਇਰਲ ਹੋਈ ਹੈ। ਜਿਸ ਵਿਚ ਨਹੁੰਆਂ ਉਤੇ ਇਸ ਤਰ੍ਹਾਂ ਦਾ ਨੇਲ ਆਰਟ ਕੀਤਾ ਗਿਆ ਹੈ ਕਿ ਉਹ ਦੰਦ ਜਿਵੇਂ ਦਿਖ ਰਹੇ ਹਨ। ਇਸ ਨੂੰ ਲੈ ਕੇ ਸੋਸ਼ਲ ਮੀਡੀਆ ਉਤੇ ਲੋਕਾਂ ਦੀ ਤਰ੍ਹਾਂ - ਤਰ੍ਹਾਂ ਦੀ ਪ੍ਰਤੀਕਿਰਿਆ ਆ ਰਹੀ ਹੈ। ਕੁੱਝ ਲੋਕਾਂ ਨੂੰ ਇਹ ਇੰਨੀ ਅਜੀਬ ਅਤੇ ਬੁਰੀ ਲੱਗ ਰਹੀ ਹੈ ਤਾਂ ਕੁੱਝ ਲੋਕ ਇਸ ਦਾ ਮਜ਼ਾਕ ਬਣਾ ਰਹੇ ਹੈ।

Nail artNail art

ਨੇਲ ਆਰਟ ਕਰਨ ਵਾਲੇ ਵਿਅਕਤੀ ਨੇ ਦਸਿਆ ਹੈ ਕਿ ਮੈਂ ਵੀ ਇਕ ਸਬੂਤ ਨੇਲ ਆਰਟਿਸਟ ਹਾਂ, ਅਸੀਂ ਵੀ ਅਪਣੇ ਗਾਹਕ ਦੇ ਨਹੁੰਆਂ ਉਤੇ ਐਕਰੇਲਿਕ ਨੇਲ ਆਰਟ ਕਰਦੇ ਹਾਂ ਪਰ ਇਸ ਤਰ੍ਹਾਂ ਅਸੀਂ ਅਪਣੇ ਗਾਹਕਾਂ ਦੇ ਨਹੁੰਆਂ ਨਾਲ ਛੇੜ - ਛਾੜ ਨਹੀਂ ਕਰਦੇ। ਅਸੀਂ ਚਾਹ ਕੇ ਵੀ ਉਨ੍ਹਾਂ ਦੇ ਨਹੁੰਆਂ ਉਤੇ ਅਜਿਹਾ ਨੇਲ ਆਰਟ ਨਹੀਂ ਕਰ ਸਕਦੇ ਕਿਉਂਕਿ ਇਹ ਦੇਖਣ ਵਿਚ ਬਹੁਤ ਭੈੜਾ ਹੈ। 

Nail artNail art

ਸਾਡੇ ਨਹੁੰਆਂ ਉਤੇ ਅਜਿਹੀ ਸਜਾਵਟ ਕਰਨਾ ਇਕ ਚਮਕ ਹੈ ਅਤੇ ਅਜਿਹੀ ਹੀ ਕਲਾ ਦਾ ਇਕ ਨਮੂਨਾ ਪਿਛਲੇ ਮਹੀਨੇ ਦੇਖਣ ਨੂੰ ਮਿਲਿਆ। ਇਕ ਨੇਲ ਆਰਟਿਸਟ ਨੇ ਇਕ ਗਾਹਕ ਦੇ ਨਹੁੰਆਂ ਉਤੇ ਬੇਬੀ ਸਕੈਨ ਨੂੰ ਦਿਖਾਇਆ। ਉਨ੍ਹਾਂ ਨੇ ਦੱਸਿਆ ਕਿ ਨਹੁੰਆਂ ਉਤੇ ਐਕਰੇਲਿਕ ਲਗਾ ਕੇ ਇਸ ਤਰ੍ਹਾਂ ਦੀ ਪੇਂਟਿੰਗ ਨੂੰ ਬਣਾਇਆ ਗਿਆ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement