ਖੇਤੀਬਾੜੀ ਵਿਭਾਗ ਦੇ ਆਦੇਸ਼ ਉਪਰੰਤ ਚਲ ਪਈਆਂ ਕੰਬਾਈਨਾਂ
Published : Apr 12, 2020, 10:48 am IST
Updated : Apr 12, 2020, 10:48 am IST
SHARE ARTICLE
file photo
file photo

ਕਿਸਾਨਾਂ ਦੀ ਮੰਗ 'ਤੇ ਪੰਜਾਬ ਭਰ ਵਿਚ ਅੱਜ ਬਾਅਦ ਦੁਪਹਿਰ ਕੰਬਾਈਨਾਂ ਚਲ ਪਈਆਂ ਹਨ। ਅਜਿਹਾ ਖੇਤੀਬਾੜੀ ਵਿਭਾਗ ਦੇ ਸਕੱਤਰ ਕਾਹਨ ਸਿੰਘ ਪੰਨੂੰ ਵਲੋਂ ਪੰਜਾਬ

ਰੂਪਨਗਰ  (ਕਮਲ ਭਾਰਜ, ਅਜਮੇਰ ਸਿੰਘ ਲੌਦੀਮਾਜਰਾ): ਕਿਸਾਨਾਂ ਦੀ ਮੰਗ 'ਤੇ ਪੰਜਾਬ ਭਰ ਵਿਚ ਅੱਜ ਬਾਅਦ ਦੁਪਹਿਰ ਕੰਬਾਈਨਾਂ ਚਲ ਪਈਆਂ ਹਨ। ਅਜਿਹਾ ਖੇਤੀਬਾੜੀ ਵਿਭਾਗ ਦੇ ਸਕੱਤਰ ਕਾਹਨ ਸਿੰਘ ਪੰਨੂੰ ਵਲੋਂ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਵਿਸ਼ੇਸ਼ ਆਦੇਸ਼ ਉਪਰੰਤ ਹੀ ਸੰਭਵ ਹੋ ਸਕਿਆ।
ਵਰਨਣਯੋਗ ਹੈ ਕਿ ਪੰਜਾਬ ਦੇ ਕੁੱਝ ਡਿਪਟੀ ਕਮਿਸ਼ਨਰਾਂ ਨੇ 15 ਅਪ੍ਰੈਲ ਤਕ ਕੰਬਾਇਨਾਂ ਚਲਾਉਣ 'ਤੇ ਰੋਕ ਲਾ ਦਿਤੀ ਸੀ।

File photoFile photo

ਉੱਧਰ ਪੰਜਾਬ ਦੇ ਬਹੁਤ ਸਾਰੇ ਕਿਸਾਨਾਂ ਨੇ ਵਿਭਾਗ ਦੇ ਧਿਆਨ ਵਿੱਚ ਲਿਆਂਦਾ ਕਿ ਫ਼ਸਲ ਕਟਾਈ ਦੇ ਯੋਗ ਹੈ ਜਦੋਂ ਕਿ ਉੱਤੋਂ ਬਾਰਸ਼, ਝੱਖੜ ਦਾ ਵੀ ਡਰ ਹੈ ਜਦੋਂਕਿ ਇਨ੍ਹਾਂ ਦਿਨਾਂ ਵਿਚ ਅੱਗ ਲੱਗਣ ਜਿਹੀਆਂ ਘਟਨਾਵਾਂ ਵੀ ਵਾਪਰ ਜਾਂਦੀਆਂ ਹਨ।
 
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement