ਦੇਸ਼ ਦਾ ਅੰਨਦਾਤਾ ਕਦੇ ਸੜਕਾਂ 'ਤੇ ਰੁਲ ਰਿਹਾ ਤੇ ਕਦੇ ਮੰਡੀਆਂ 'ਚ

By : GAGANDEEP

Published : Oct 4, 2020, 2:47 pm IST
Updated : Oct 4, 2020, 2:47 pm IST
SHARE ARTICLE
farmer protest
farmer protest

ਮੰਡੀਆਂ ਵਿੱਚ ਕਿਸਾਨਾਂ ਦੀ ਹੋ ਰਹੀ ਹੈ ਵੱਡੀ ਲੁੱਟ

ਰਾਜਪੁਰਾ: ਕਿਸਾਨ ਮੰਡੀ ਵਿਚ ਪ੍ਰੇਸ਼ਾਨ ਨਹੀਂ ਹੋਣੇ ਚਾਹੀਦੇ ਅਤੇ ਸਮੇਂ ਸਿਰ ਝੋਨੇ ਦੀ ਬੋਲੀ ਯਕੀਨੀ ਬਣਾਈ ਜਾਵੇ, ਇਹ ਹੁਕਮ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮਾਰਕੀਟ ਕਮੇਟੀ ਨੂੰ ਹੁਕਮ ਦਿੱਤੇ ਹਨ

Farmer ProtestFarmer Protest

ਪਰ ਇਨ੍ਹਾਂ ਹੁਕਮਾਂ ਦੇ ਬਾਵਜੂਦ ਕਿਸਾਨ ਭੁੱਖਾ ਪਿਆਸਾ ਤੱਪਦੀ ਧੁੱਪ 'ਚ ਮੰਡੀ ਵਿਚ ਜੀਰੀ ਦੀ ਬੋਲੀ ਦੀ ਉਡੀਕ ਕਰ ਰਿਹਾ ਹੈ। ਮਾਰਕੀਟ ਕੇਮਟੀ ਵੱਲੋਂ ਨਾ ਹੀ ਕਿਸਾਨਾਂ ਦੇ ਛਾਂ ਵਿਚ ਬੈਠਣ ਲਈ ਪ੍ਰਬੰਧ ਕੀਤਾ ਗਿਆ ਹੈ

Farmer Protest in Budlada Farmer Protest 

ਤੇ ਨਾ ਹੀ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ। ਕਿਸਾਨਾਂ ਦੇ ਨਾਲ ਆੜਤੀ ਵੀ ਪ੍ਰੇਸ਼ਾਨ ਹਨ। ਰਾਤ ਨੂੰ ਮੰਡੀ ਵਿਚ ਚੌਂਕੀਦਾਰ ਨਾ ਹੋਣ ਕਾਰਨ ਜੀਰੀ ਦੀ ਵੱਡੀ ਪੱਧਰ ਉਤੇ ਚੋਰੀ ਹੋ ਰਹੀ ਹੈ। ਕਿਸਾਨਾਂ ਦੀ ਮੰਡੀ ਵਿਚ ਵੱਡੀ ਲੁੱਟ ਹੋ ਰਹੀ ਹੈ। 

Peddy in MandisPeddy in Mandis

ਬਜ਼ੁਰਗ ਕਿਸਾਨ ਬੋਰੀਆਂ ਉਤੇ ਰਾਤ ਨੂੰ ਸੋਂ ਕੇ ਆਪਣੀ ਜੀਰੀ ਦੀ ਰਾਖੀ  ਕਰਨ ਲਈ ਮਜ਼ਬੂਰ ਹਨ। ਕਿਸਾਨਾਂ ਨੇ ਦੱਸਿਆ ਕਿ ਪੁੱਤਾ ਵਾਂਗੂ ਪਾਲੀ ਜੀਰੀ ਵੇਚਣ ਲਈ ਰਾਜਪੁਰਾ ਦੀ ਮੰਡੀ ਵਿਚ ਕਈ ਦਿਨਾਂ ਤੋਂ ਖੱਜਲ ਖੁਆਰ ਹੋ ਰਹੇ ਹਾਂ ਪਰ ਸਾਡੀ ਕੋਈ  ਬਾਤ ਨਹੀਂ ਪੁੱਛ ਰਿਹਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement