ਬਰਸੀ ਮੌਕੇ ਅਦਾਕਾਰ ਰਾਜੇਸ਼ ਖੰਨਾ ਨੂੰ ਸ਼ਰਧਾਂਜਲੀਆਂ
Published : Jul 20, 2017, 5:21 am IST
Updated : Apr 5, 2018, 5:53 pm IST
SHARE ARTICLE
Rajesh Khanna
Rajesh Khanna

ਭੋਪਾਲ, 19 ਜੁਲਾਈ: ਬਾਲੀਵੁਡ ਵਿਚ ਅਪਣੇ ਜ਼ਮਾਨੇ ਦੇ ਮਸ਼ਹੂਰ ਸੁਪਰ ਸਟਾਰ ਰਹੇ ਰਾਜੇਸ਼ ਖੰਨਾ ਦੀ ਪੰਜਵੀਂ ਬਰਸੀ ਮੌਕੇ ਸੰਗੀਤ ਪ੍ਰੇਮੀਆਂ ਨੇ ਇਕ ਸੰਗੀਤਮਈ ਸ਼ਰਧਾਂਜਲੀ ਸਭਾ ਦਾ ਆਯੋਜਨ ਕੀਤਾ।


ਭੋਪਾਲ, 19 ਜੁਲਾਈ: ਬਾਲੀਵੁਡ ਵਿਚ ਅਪਣੇ ਜ਼ਮਾਨੇ ਦੇ ਮਸ਼ਹੂਰ ਸੁਪਰ ਸਟਾਰ ਰਹੇ ਰਾਜੇਸ਼ ਖੰਨਾ ਦੀ ਪੰਜਵੀਂ ਬਰਸੀ ਮੌਕੇ ਸੰਗੀਤ ਪ੍ਰੇਮੀਆਂ ਨੇ ਇਕ ਸੰਗੀਤਮਈ ਸ਼ਰਧਾਂਜਲੀ ਸਭਾ ਦਾ ਆਯੋਜਨ ਕੀਤਾ। ਉਪਨਾਮ 'ਕਾਕਾ' ਤੋਂ ਪ੍ਰਸਿੱਧ ਰਾਜੇਸ਼ ਖੰਨਾ ਦੀ ਬਰਸੀ 18 ਜੁਲਾਈ ਨੂੰ ਸੀ। ਸਮਰਾਟ ਸਾਧਨਾ ਸੇਵਾ ਕਮੇਟੀ ਵਲੋਂ ਕਰਵਾਈ ਇਸ ਸੰਗੀਤਮਈ ਸ਼ਾਮ ਵਿਚ ਲੱਖਾਂ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਰਾਜੇਸ਼ ਖੰਨਾ ਦੇ ਫ਼ਿਲਮੀ ਗੀਤਾਂ ਦੀ ਪੇਸ਼ਕਾਰੀ ਦਿਤੀ। ਸੰਸਥਾ ਦੇ ਮਿਲਿਨ ਮਿਸ਼ਰਾ ਅਤੇ ਸੁਨੀਲ ਸ਼ੁਕਰਵਾਰੇ ਨੇ ਅੱਜ ਦਸਿਆ, ''ਸੰਸਥਾ ਹਰ ਸਾਲ ਰਾਜੇਸ਼ ਖੰਨਾ ਦੀ ਬਰਸੀ 'ਤੇ ਸੰਗੀਤਮਈ ਪ੍ਰੋਗਰਾਮ ਦਾ ਆਯੋਜਨ ਕਰ, ਮਹਾਨ ਕਲਾਕਾਰ ਨੂੰ ਯਾਦ ਕਰਦੀ ਹੈ।''

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement