ਫਿਰ ਦਿਖਿਆ ਸ਼੍ਰੀਦੇਵੀ ਦੀ ਬੇਟੀ ਜਾਨਵੀ ਕਪੂਰ ਦਾ Stunning Look
Published : Aug 14, 2017, 6:29 am IST
Updated : Aug 14, 2017, 12:59 am IST
SHARE ARTICLE

ਬਾਲੀਵੁੱਡ ਦੀ ਸਦਾਬਹਾਰ ਅਦਾਕਾਰਾ ਸ਼੍ਰੀਦੇਵੀ ਦੀ ਸਟਾਰ ਬੇਟੀ ਜਾਨਵੀ ਕਪੂਰ ਅਕ‍ਸਰ ਸੁਰਖੀਆਂ 'ਚ ਰਹਿੰਦੀ ਹਨ। ਉਨ੍ਹਾਂ ਦੀ ਇੱਕ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ। ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ 'ਚ ਸ਼੍ਰੀਦੇਵੀ ਦਾ ਪੂਰਾ ਪਰਵਾਰ ਨਜ਼ਰ ਆ ਰਿਹਾ ਹੈ। ਇਨਾਂ ਤਸਵੀਰਾਂ ਵਿੱਚ ਜਾਨਵੀ ਦਾ ਬਿਲਕੁਲ ਅਲੱਗ ਅੰਦਾਜ਼ ਦੇਖਣ ਨੁੰ ਮਿਲ ਰਿਹਾ ਹੈ।

ਬਾਲੀਵੁੱਡ ਦੀ ਸਦਾਬਹਾਰ ਅਦਾਕਾਰਾ ਸ਼੍ਰੀਦੇਵੀ ਦੀ ਸਟਾਰ ਬੇਟੀ ਜਾਨਵੀ ਕਪੂਰ ਅਕ‍ਸਰ ਸੁਰਖੀਆਂ 'ਚ ਰਹਿੰਦੀ ਹਨ। ਉਨ੍ਹਾਂ ਦੀ ਇੱਕ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ। ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ 'ਚ ਸ਼੍ਰੀਦੇਵੀ ਦਾ ਪੂਰਾ ਪਰਵਾਰ ਨਜ਼ਰ  ਆ ਰਿਹਾ ਹੈ। ਇਨਾਂ ਤਸਵੀਰਾਂ ਵਿੱਚ ਜਾਨਵੀ ਦਾ ਬਿਲਕੁਲ ਅਲੱਗ ਅੰਦਾਜ਼ ਦੇਖਣ ਨੁੰ ਮਿਲ ਰਿਹਾ ਹੈ।

ਜਾਨਵੀ ਕਪੂਰ ਦਾ ਆਪਣਾ ਸਟਾਈਲ ਅਤੇ ਟਸ਼ਨ ਹੈ। ਜਿੱਥੇ ਵੀ ਜਾਂਦੀ ਹੈ,ਨਜ਼ਰ ਵਿੱਚ ਰਹਿੰਦੀ ਹੈ। ਜਾਨਵੀ ਹਮੇਸ਼ਾ ਖਬਰਾਂ ਵਿੱਚ ਰਹਿੰਦੀ ਹੈ ਅਤੇ ਉਨ੍ਹਾਂ ਦੀ ਵੱਡੀ ਫੈਨ ਫੋਲੋਇੰਗ ਹੈ।
ਸ਼੍ਰੀਦੇਵੀ ਦੀ ਛੋਟੀ ਬੇਟੀ ਖੁਸ਼ੀ ਵੀ ਆਏ ਦਿਨ ਚਰਚਾ ਵਿੱਚ ਰਹਿੰਦੀ ਹੈ। ਅਕਸਰ ਤਸਵੀਰਾਂ ਵਿੱਚ ਅਸੀਂ ਜਾਨਵੀ ਅਤੇ ਖੁਸ਼ੀ ਦੇ ਵਿੱਚ ਚੰਗੀ ਬਾਂਡਿੰਗ ਦੇਖੀ ਹੈ।

ਇਸ ਮੌਕੇ ਤੇ ਪੂਰਾ ਪਰਿਵਾਰ ਨਾਲ ਨਜ਼ਰ ਆਇਆ। ਅਸੀਂ ੳਕਸਰ ਦੇਖਿਆ ਹੈ ਮੌਕਿਾ ਮਿਲਦੇ ਹੀ ਸੈਲੇਬਜ਼ ਆਪਣੀ ਫੈਮੀਲੀ ਦੇ ਨਾਲ ਛੁੱਟੀਆਂ ਮਨਾਉਣ ਨਿਕਲ ਪੈਂਦੇ ਹਨ।
ਦੱਸ ਦੇਈਏ ਕਿ ਸੈਫ ਅਲੀ ਖਾਨ ਅਥੇ ਉਨ੍ਹਾਂ ਦੀ ਪਹਿਲੀ ਪਤਨੀ ਅਮ੍ਰਿਤਾ ਸਿੰਘ ਦੀ ਬੇਟੀ ਸਾਰਾ ਵੀ ਬਾਲੀਵੁੱਡ ਵਿੱਚ ਡੈਬਿਊ ਨੂੰ ਲੈ ਕੇ ਚਰਚਾ ਵਿੱਚ ਹੈ। ਉਮੀਦ ਹੈ ਕਿ ਸ਼੍ਰੀਦੇਵੀ ਵੀ ਆਪਣੀ ਚਾਰਮਿੰਗ ਬੇਟੀ ਜਾਨਵੀ ਦੀ ਬਾਲੀਵੁੱਡ ਡੈਬਿਊ ਦੀ ਖਬਰ ਜਲਦ ਹੀ ਦੇਵੇਗੀ।

ਇਨਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਾਨਵੀ ਦਾ ਡਰੈਸਿੰਗ ਸੈਂਸ ਵੀ ਕਮਾਲ ਦਾ ਹੈ।ਸਟਾਰ ਬੇਟੀਆਂ ਦੀ ਇੰਨੀ ਲੰਬੀ ਲਿਸਟ ਹੋਣ ਤੋਂ ਬਾਅਦ ਵੀ ਜਾਨਵੀ ਕਪੂਰ ਇੱਕ ਸਪੈਸ਼ਨ ਨਾਮ ਹੈ।

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement