ਦਿਲੀਪ ਕੁਮਾਰ ਦੀ ਸਿਹਤ 'ਚ ਸੁਧਾਰ ਪਰ ਅਜੇ ਵੀ ਨਿਗਰਾਨੀ ਵਿਚ
Published : Aug 7, 2017, 5:31 pm IST
Updated : Aug 7, 2017, 12:01 pm IST
SHARE ARTICLE

ਕੋਲੰਬੋ, 7 ਅਗੱਸਤ: ਸਰੀਰ ਵਿਚ ਪਾਣੀ ਦੀ ਕਮੀ ਅਤੇ ਗੁਰਦੇ ਦੀ ਬੀਮਾਰੀ ਕਾਰਨ ਹਸਪਤਾਲ ਵਿਚ ਭਰਤੀ ਅਦਾਕਾਰ ਦਿਲੀਪ ਕੁਮਾਰ ਦੀ ਸਿਹਤ ਵਿਚ ਸੁਧਾਰ ਹੋ ਰਿਹਾ ਹੈ ਪਰ ਨਿਗਰਾਨੀ ਲਈ ਉਨ੍ਹਾਂ ਨੂੰ ਅਜੇ ਵੀ ਆਈਸੀਯੂ ਵਿਚ ਰਖਿਆ ਗਿਆ ਹੈ।

ਕੋਲੰਬੋ, 7 ਅਗੱਸਤ: ਸਰੀਰ ਵਿਚ ਪਾਣੀ ਦੀ ਕਮੀ ਅਤੇ ਗੁਰਦੇ ਦੀ ਬੀਮਾਰੀ ਕਾਰਨ ਹਸਪਤਾਲ ਵਿਚ ਭਰਤੀ ਅਦਾਕਾਰ ਦਿਲੀਪ ਕੁਮਾਰ ਦੀ ਸਿਹਤ ਵਿਚ ਸੁਧਾਰ ਹੋ ਰਿਹਾ ਹੈ ਪਰ ਨਿਗਰਾਨੀ ਲਈ ਉਨ੍ਹਾਂ ਨੂੰ ਅਜੇ ਵੀ ਆਈਸੀਯੂ ਵਿਚ ਰਖਿਆ ਗਿਆ ਹੈ।
94 ਸਾਲਾਂ ਦੇ ਦਿਲੀਪ ਕੁਮਾਰ ਨੂੰ ਦੋ ਅਗੱਸਤ ਨੂੰ ਬਾਂਦਰਾ ਸਥਿਤ ਲੀਲਾਵਤੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਲੀਲਾਵਤੀ ਹਸਪਤਾਲ ਦੇ ਉਪ ਪ੍ਰਧਾਨ ਅਜੇ ਕੁਮਾਰ ਨੇ ਪੀਟੀਆਈ ਨੂੰ ਕਿਹਾ, ਉੁਨ੍ਹਾਂ ਦੀ ਸਿਹਤ ਵਿਚ ਸੁਧਾਰ ਹੈ। ਉਹ ਠੀਕ ਹੈ। ਉਨ੍ਹਾਂ ਦਾ ਕੇਰਾਟਿਨ ਪੱਧਰ ਘੱਟ ਹੋਇਆ ਹੈ। ਉਹ ਵੇਂਟੀਲੇਟਰ 'ਤੇ ਨਹੀਂ ਹਨ ਪਰ ਆਈਸੀਯੂ ਵਿਚ ਹਨ।
ਉਮਰ ਦੇ ਲਿਹਾਜ ਨਾਲ ਅਸੀਂ ਉੁਨ੍ਹਾਂ ਨੂੰ ਨਿਗਰਾਨੀ ਵਿਚ ਰਖਿਆ ਹੈ। ਪਾਂਡਿਆ ਨੇ ਕਿਹਾ ਕਿ ਉਹ ਅਜੇ ਕੁੱਝ ਦਿਨ ਹੋਰ ਹਸਪਤਾਲ ਵਿਚ ਰਹਿਣਗੇ। (ਪੀਟੀਆਈ)

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement