Yashraj mukhate: ''ਹਾਕੀ ਇੰਡੀਆ ਦਾ ਪਰਚਮ ਉੱਚਾ ਲਹਿਰਾ'' ਯਸ਼ਰਾਜ ਮੁਖਾਤੇ ਨੇ ਭਾਰਤੀ ਹਾਕੀ ਟੀਮ ਲਈ ਬਣਾਇਆ ਗੀਤ
Published : Jul 31, 2024, 11:42 am IST
Updated : Jul 31, 2024, 2:03 pm IST
SHARE ARTICLE
 Yashraj mukhate Hockey India Anthem News
Yashraj mukhate Hockey India Anthem News

Yashraj mukhate : ਯਸ਼ਰਾਜ ਨੇ ''ਰਸੋਡੇ ਮੈਂ ਕੌਣ ਥਾ'' ਮੈਸ਼ਅੱਪ ਰਾਹੀਂ ਮਹਾਂਮਾਰੀ ਦੌਰਾਨ ਘਰ ਬੈਠੇ ਲੋਕਾਂ ਦਾ ਆਪਣੀ ਪ੍ਰਤਿਭਾ ਨਾਲ ਮਨੋਰੰਜਨ ਕੀਤਾ।

   Yashraj mukhate Hockey India Anthem News: ਕੋਰੋਨਾ ਦੇ ਦੌਰ 'ਚ ਲੋਕਾਂ ਦੇ ਹਾਸੇ ਦਾ ਕਾਰਨ ਬਣੇ ਸੰਗੀਤਕਾਰ ਯਸ਼ਰਾਜ ਮੁਖਾਤੇ ਨੂੰ ਭਲਾ ਕੌਣ ਨਹੀਂ ਜਾਣਦਾ। ਯਸ਼ਰਾਜ ਨੇ ''ਰਸੋਡੇ ਮੈਂ ਕੌਣ ਥਾ'' ਮੈਸ਼ਅੱਪ ਰਾਹੀਂ ਮਹਾਂਮਾਰੀ ਦੌਰਾਨ ਘਰ ਬੈਠੇ ਲੋਕਾਂ ਦਾ ਆਪਣੀ ਪ੍ਰਤਿਭਾ ਨਾਲ ਮਨੋਰੰਜਨ ਕੀਤਾ। ਸੰਗੀਤ ਕਲਾਕਾਰ ਯਸ਼ਰਾਜ ਮੁਖਾਤੇ ਨੇ ਹੁਣ ਪੈਰਿਸ ਓਲੰਪਿਕਸ ਵਿਚ ਧੁੰਮਾਂ ਪਾ ਰਹੀ ਭਾਰਤੀ ਹਾਕੀ ਟੀਮ ਲਈ ਐਨਥਮ ਬਣਾਇਆ ਹੈ।

 


 

ਕਲਾਕਾਰ ਯਸ਼ਰਾਜ ਮੁਖਾਤੇ ਨੇ ਇਸ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕਰਦਾ ਹੋਇਆ ਕਿਹਾ ਕਿ ਮੈਨੂੰ ਭਾਰਤੀ ਟੀਮ 'ਤੇ ਬਹੁਤ ਮਾਣ ਹੈ। ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਇਹ ਟਰੈਕ ਪਸੰਦ ਆਵੇਗਾ!

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement