'ਟਾਰਜ਼ਨ' ਅਦਾਕਾਰਾ ਜੋਅ ਲਾਰਾ ਦੀ ਜਹਾਜ਼ ਹਾਦਸੇ 'ਚ ਹੋਈ ਮੌਤ, ਤਲਾਸ਼ ਜਾਰੀ
Published : May 31, 2021, 3:13 pm IST
Updated : May 31, 2021, 4:13 pm IST
SHARE ARTICLE
Joe Lara
Joe Lara

ਹਾਦਸੇ 'ਚ ਜੋਅ ਲਾਰਾ ਦੀ ਪਤਨੀ ਦੀ ਵੀ ਮੌਤ ਹੋ ਗਈ

 ਨਵੀਂ ਦਿੱਲੀ: ਅਮਰੀਕਾ ਦੇ ਜਹਾਜ਼ ਹਾਦਸੇ ਵਿੱਚ ਟਾਰਜ਼ਨ ਅਦਾਕਾਰ ਜੋਅ ਲਾਰਾ ਸਮੇਤ ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ ਜੋਅ ਲਾਰਾ ਦੀ ਪਤਨੀ ਦੀ ਵੀ ਮੌਤ ਹੋ ਗਈ। ਜੋਅ ਲਾਰਾ ਦਾ ਵਿਆਹ ਸਾਲ 2018 ਵਿੱਚ ਗਵੇਨ ਸ਼ੈਂਬਲਿਨ ਨਾਲ ਹੋਇਆ ਸੀ।

Joe LaraJoe Lara

ਰਦਰਫੋਰਡ ਕਾਊਂਟੀ ਦੇ ਫਾਇਰ ਬਚਾਅ ਦੇ ਕਪਤਾਨ ਜੋਹਨ ਇੰਗੇਲ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਸ੍ਰੀਮਿਰਨਾ ਨੇੜੇ ਪਰਸੀ ਪ੍ਰੀਸਟ ਲੇਕ ਵਿਖੇ ਅਜੇ ਵੀ ਸਰਚ ਅਤੇ ਬਚਾਅ ਕਾਰਜ ਜਾਰੀ ਹਨ।

Joe LaraJoe Lara

ਕਾਉਂਟੀ ਅਧਿਕਾਰੀਆਂ ਨੇ ਦੱਸਿਆ ਕਿ ਸੱਤ ਦੀ ਪਛਾਣ ਬ੍ਰਾਂਡਨ ਹੈਨਹ, ਗਵੇਨ ਐਸ ਲਾਰਾ, ਵਿਲੀਅਮ ਜੇਅ ਲਾਰਾ, ਡੇਵਿਡ ਐਲ ਮਾਰਟਿਨ, ਜੈਨੀਫ਼ਰ ਜੇ ਮਾਰਟਿਨ, ਜੈਸਿਕਾ ਵਾਲਟਰਸ ਅਤੇ ਜੋਨਾਥਨ ਵਾਲਟਰਜ਼ ਵਜੋਂ ਕੀਤੀ ਗਈ ਹੈ, ਇਹ ਸਾਰੇ ਬਰਨੇਟਵੁੱਡ, ਟਨੇਸੀ ਦੇ ਵਸਨੀਕ ਸਨ। ਪਰਿਵਾਰ ਨਾਲ ਪੁਸ਼ਟੀ ਹੋਣ ਤੋਂ ਬਾਅਦ ਉਨ੍ਹਾਂ ਦੇ ਨਾਮ ਜਨਤਕ ਕਰ ਦਿੱਤੇ ਗਏ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement