ਯਾਰੀਆਂ-2 ਫ਼ਿਲਮ ਦੇ ਨਿਰਮਾਤਾ ਦਾ ਸਪੱਸ਼ਟੀਸ਼ਕਰਨ, ਕਿਹਾ- ਕਿਰਪਾਨ ਨਹੀਂ ਖੁਕਰੀ ਹੈ 
Published : Aug 29, 2023, 11:13 am IST
Updated : Aug 29, 2023, 11:13 am IST
SHARE ARTICLE
File Photo
File Photo

''ਅਸੀਂ ਸਾਰੇ ਧਰਮਾਂ ਦਾ ਆਦਰ ਕਰਦੇ ਹਾਂ, ਫ਼ਿਲਮ ਵਿਚ ਕਿਰਪਾਨ ਨਹੀਂ ਖੁਕਰੀ ਵਰਤੀ ਗਈ ਹੈ''

ਅੰਮ੍ਰਿਤਸਰ - ਰਾਧਿਕਾ ਰਾਓ ਅਤੇ ਵਿਨਯ ਸਪਰੂ ਵਲੋਂ ਨਿਰਦੇਸ਼ਤ ਫ਼ਿਲਮ 'ਯਾਰੀਆਂ-2' ਵਿਵਾਦਾਂ ਵਿਚ ਹੈ। ਫ਼ਿਲਮ ਦੇ ਨਿਰਮਾਤਾ ਨੇ ਅੱਜ ਫ਼ਿਲਮ ਦੇ ਗੀਤ ਸਹੁਰੇ ਘਰ ਨਾਲ ਖੜ੍ਹੇ ਹੋਏ ਵਿਵਾਦ 'ਤੇ ਸਪੱਸ਼ਟੀਕਰਨ ਦੇ ਦਿੱਤਾ ਹੈ। ਨਿਰਮਾਤਾ ਨੇ ਕਿਹਾ ਕਿ ਉਹ ਕਿਸੇ ਵੀ ਧਰਮ ਦਾ ਨਿਰਾਦਰ ਨਹੀਂ ਕਰਦੇ ਤੇ ਗਾਣੇ ਵਿਚ ਅਦਾਕਾਰ ਮੀਜਾਨ ਜਾਫ਼ਰੀ ਨੇ ਕਿਰਪਾਨ ਨਹੀਂ ਖੁਕਰੀ ਪਾਈ ਹੋਈ ਹੈ।

ਉਹਨਾਂ ਨੇ ਕਿਹਾ ਕਿ ਉਹ ਸਾਰੇ ਧਰਮਾਂ ਦਾ ਆਦਰ ਕਰਦੇ ਹਨ ਤੇ ਕਿਸੇ ਨੂੰ ਵੀ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ। ਜ਼ਿਕਰਯੋਗ ਹੈ ਕਿ ਬੀਤੇ ਦਿਨ ਇਹ ਗੱਲ ਸਾਹਮਣੇ ਆਈ ਸ ਕਿ ਫਿ਼ਲਮ ਦੇ ਗੀਤ 'ਸਹੁਰੇ ਘਰ' ਵਿਚ ਐਕਟਰ ਮੀਜਾਨ ਜਾਫ਼ਰੀ ਨੇ ਕਿਰਪਾਨ ਪਾਈ ਹੋਈ ਹੈ, ਇਹ ਵਿਵਾਦ ਕਾਫ਼ੀ ਵਧ ਗਿਆ ਸੀ ਤੇ ਇਸ 'ਤੇ ਸ਼੍ਰੋਮਣੀ ਕਮੇਟੀ ਨੇ ਵੀ ਸਖ਼ਤ ਇਤਰਾਜ਼ ਜਤਾਇਆ ਸੀ ਤੇ ਨੋਟਿਸ ਲਿਆ ਸੀ ਪਰ ਅੱਜ ਫ਼ਿਲਮ ਦੇ ਨਿਰਮਾਤਾ ਨੇ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਅਦਾਕਾਰ ਨੇ ਕਿਰਪਾਨ ਨਹੀਂ ਖੁਕਰੀ ਪਾਈ ਹੋਈ ਹੈ। 

 

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement