ਰਾਨੂ ਮੰਡਲ ਦਾ ਲੋਕਾਂ ਨੇ ਉਡਾਇਆ ਮਜ਼ਾਕ !
Published : Aug 29, 2019, 5:19 pm IST
Updated : Aug 29, 2019, 5:20 pm IST
SHARE ARTICLE
Ranu mondal funny videos viral
Ranu mondal funny videos viral

ਵੀਡੀਓ ਬਣਾ ਕੇ ਕੀਤੀਆਂ ਵਾਇਰਲ

ਨਵੀਂ ਦਿੱਲੀ: ਰੇਲਵੇ ਸਟੇਸ਼ਨ 'ਤੇ ਗਾਉਣ ਵਾਲੀ ਰਾਨੂ ਮੰਡਲ ਆਪਣੀ ਆਵਾਜ਼ ਕਾਰਨ ਇੰਨੀ ਮਸ਼ਹੂਰ ਹੋ ਗਈ ਕਿ ਅੱਜ ਦੇਸ਼ ਵਿਚ ਹਰ ਕੋਈ ਉਸ ਨੂੰ ਇਕ ਸਟਾਰ ਵਜੋਂ ਦੇਖ ਰਿਹਾ ਹੈ। ਰਾਨੂ ਨੂੰ ਹਿਮੇਸ਼ ਰੇਸ਼ਮੀਆ ਨੇ ਬਾਲੀਵੁੱਡ ਵਿਚ ਪਲੇਅਬੈਕ ਗਾਇਕਾ ਦੇ ਰੂਪ ਵਿੱਚ ਸ਼ੁਰੂਆਤ ਵੀ ਦਿੱਤੀ ਹੈ।  ਇੰਨੀ ਪ੍ਰਸਿੱਧੀ ਹਾਸਲ ਕਰਨ ਤੋਂ ਬਾਅਦ ਹੁਣ ਲੋਕ ਰਾਨੂ ਮੰਡਲ ਦੇ ਗਾਣੇ ਦੀ ਹੁਬਹੂ ਨਕਲ ਉਤਾਰ ਕੇ ਉਸ ਦਾ ਮਜ਼ਾਕ ਉੱਡਾ ਰਹੇ ਹਨ।

Ranu Mondal Ranu Mondal

ਜਿਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਜੰਗਲ ਦੀ ਅੱਗ ਵਾਂਗ ਵਾਇਰਲ ਹੋ ਰਹੀਆਂ ਹਨ। ਦੱਸ ਦਈਏ ਕਿ ਰਾਨੂ ਮੰਡਲ ਇੱਕ ਤੋਂ ਬਾਅਦ ਇੱਕ ਕਈ ਸ਼ੋਅ ਵਿੱਚ ਪਹੁੰਚ ਰਹੀ ਹੈ ਅਤੇ ਹਰ ਸ਼ੋਅ ਵਿਚ ਕੋਈ ਨਾ ਕੋਈ ਗਾਣਾ ਸੁਣ ਹਰ ਕੋਈ ਉਸ ਦੀ ਅਵਾਜ਼ ਦਾ ਦਿਵਾਨਾ ਹੋ ਰਿਹਾ ਹੈ। ਇਸ ਦੇ ਨਾਲ ਹੀ ਹੁਣ ਰਾਤੋ ਰਾਤ ਸਟਾਰ ਬਨਣ ਵਾਲੀ ਰਾਨੂ ਮੰਡਲ ਦੀ ਇਸ ਤਰ੍ਹਾਂ ਲੋਕਾਂ ਵੱਲੋਂ ਵੀਡੀਓ ਬਣਾ ਕੇ ਨਕਲ ਉਤਾਰਨਾ ਕਿੰਨਾ ਕੁ ਸਹੀਂ ਇਹ ਤੁਸੀਂ ਕੁਮੈਂਟ ਕਰਕੇ ਦੱਸ ਸਕਦੇ ਹੋ।

Video Video Viral 

ਜਿੱਥੇ ਇਕ ਪਾਸੇ ਰੇਲਵੇ ਸਟੇਸ਼ਨ ਤੋਂ ਉੱਠ ਕੇ ਰਾਨੂ ਸਟਾਰ ਬਣ ਗਈ ਹੈ, ਉੱਥੇ ਹੀ ਹੁਣ ਦੂਜੇ ਪਾਸੇ ਇੰਟਰਨੈੱਟ 'ਤੇ ਉਨ੍ਹਾਂ ਨਾਲ ਜੁੜੇ ਫਨੀ ਵੀਡੀਓਜ਼ ਵੀ ਵਾਇਰਲ ਹੋਣ ਲੱਗੇ ਹਨ। ਪਹਿਲਾਂ ਦੋ ਸ਼ਰਾਰਤੀ ਮੁੰਡਿਆਂ ਨੇ ਅਜਿਹਾ ਵੀਡੀਓ ਬਣਾਇਆ ਸੀ। ਵੀਡੀਓ ਦੇਖ ਲੋਕ ਹੱਸਣ 'ਤੇ ਮਜ਼ਬੂਰ ਹੋ ਜਾਣਗੇ। ਦੋਵਾਂ ਨੇ ਮਿਲ ਕੇ ਆਪਣੇ ਕਮਰੇ 'ਚ ਇਕ ਰਿਕਾਰਡਿੰਗ ਸਟੂਡੀਓ ਤਿਆਰ ਕੀਤਾ ਸੀ।

photoPhoto

ਬਾਲਟੀ 'ਚ ਇਕ ਪਾਇਪ ਲਗਾ ਕੇ ਸਟੈਂਡ ਤਿਆਰ ਕੀਤਾ ਅਤੇ ਉਲਟੀ ਬੋਤਲ ਫਿੱਟ ਕਰ ਕੇ ਉਸ ਨੂੰ ਮਾਇਕ ਬਣਾ ਦਿੱਤਾ ਸੀ। ਵੀਡੀਓ ਦੇਖ ਇੰਝ ਲੱਗ ਰਿਹਾ ਸੀ ਜਿਵੇਂ ਸੱਚੀ 'ਚ ਰਿਕਾਰਡਿੰਗ ਚੱਲ ਰਹੀ ਹੋਵੇ। ਇੰਟਰਨੈੱਟ 'ਤੇ ਇਸ ਤਰ੍ਹਾਂ ਦੇ ਇਕ ਨਹੀਂ ਸਗੋਂ ਕਈ ਵੀਡੀਓਜ਼ ਚਰਚਾ ਬਟੋਰ ਰਹੇ ਹਨ, ਇਨ੍ਹਾਂ ਵੀਡੀਓਜ਼ 'ਚ ਹਿਮੇਸ਼ ਰੇਸ਼ਮੀਆ ਦੀ ਚੰਗੀ ਨਕਲ ਉਤਾਰੀ ਗਈ ਹੈ। ਇਨ੍ਹਾਂ ਵੀਡੀਓਜ਼ ਰਾਹੀ ਲੋਕ ਹਿਮੇਸ਼ ਰੇਸ਼ਮੀਆ ਦਾ ਮਜ਼ਾਕ ਬਣਾ ਰਹੇ ਹਨ।

Monk ਨਾਮ ਦੇ ਇਕ ਟਵਿਟਰ ਯੂਜ਼ਰ ਨੇ ਲਿਖਿਆ,''ਹਿਮੇਸ਼ ਤੋਂ ਚੰਗੀ ਐਕਟਿੰਗ ਤਾਂ ਵੀਡੀਓ 'ਚ ਇਸ ਮੁੰਡੇ ਨੇ ਕੀਤੀ ਹੈ। ਉੱਤੇ ਹੀ ਇਕ ਹੋਰ ਨੇ ਲਿਖਿਆ,''ਇਕ ਪਾਸੇ ਤੁਸੀਂ ਹਿਮੇਸ਼ ਰੇਸ਼ਮੀਆ ਦੀ ਤਾਰੀਫ ਕਰ ਰਹੇ ਹੋ ਅਤੇ ਦੂਜੇ ਪਾਸੇ ਉਨ੍ਹਾਂ ਦਾ ਮਜ਼ਾਕ ਬਣਾ ਰਹੇ ਹੋ।''

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement