Punjab vs Himachal Controversy : ਪੰਜਾਬ-ਹਿਮਾਚਲ ਵਿਚਕਾਰ ਵਧ ਰਹੀ ਤਲ਼ਖੀ ਦੌਰਾਨ ਕੰਗਨਾ ਦਾ ਬਿਆਨ, ਦੇਖੋ ਕੀ ਕੀਤੀ ਅਪੀਲ? 
Published : Jun 28, 2024, 5:09 pm IST
Updated : Jun 28, 2024, 5:09 pm IST
SHARE ARTICLE
Kangana Ranaut
Kangana Ranaut

ਸਤਿਕਾਰ ਉਹਨਾਂ ਦੀ ਧਰਤੀ ਦਾ ਸੱਭਿਆਚਾਰ ਹੈ

Kangana Ranaut on Punjab vs Himachal Pradesh controversy News: ਚੰਡੀਗੜ੍ਹ - ਪਿਛਲੇ ਕੁੱਝ ਦਿਨਾਂ ਤੋਂ ਵਧ ਰਹੇ ਪੰਜਾਬ ਤੇ ਹਿਮਾਚਲ ਦੇ ਵਿਵਾਦ ਵਿਚਕਾਰ ਸਾਂਸਦ ਤੇ ਅਦਾਕਾਰਾ ਕੰਗਨਾ ਰਣੌਤ ਨੇ ਅਪਣੀ ਇੰਸਟਾਗ੍ਰਾਮ ਸਟੋਰੀ ਪਾ ਕੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਹਨਾਂ ਦੇ ਸੂਬੇ ਵਿਚ ਘੁੰਮਣ ਫਿਰਨ ਆਉਣ ਤੇ ਮਜ਼ੇ ਨਾਲ ਅਪਣਾ ਸਮਾਂ ਇਕ ਦੂਜੇ ਨਾਲ ਬਿਤਾਉਣ। 

file photo

 

ਦਰਅਸਲ ਕੰਗਨਾ ਰਣੌਤ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਤੇ ਉਸ ਨੇ ਲਿਖਿਆ ਹੈ ਕਿ ''ਸਤਿਕਾਰ ਉਹਨਾਂ ਦੀ ਧਰਤੀ ਦਾ ਸੱਭਿਆਚਾਰ ਹੈ, ਹਿਮਾਚਲ ਦੇ ਲੋਕਾਂ ਨੇ ਅੱਜ ਤੱਕ ਕਿਸੇ ਨੂੰ ਵੀ ਕਦੇ ਵੀ ਪਰੇਸ਼ਾਨ ਨਹੀਂ ਕੀਤਾ, ਤੁਸੀਂ ਸਾਡੇ ਸੂਬੇ ਵਿਚ ਜ਼ਰੂਰ ਆਓ ਅਤੇ ਇੱਥੇ ਅਪਣਾ ਸਮਾਂ ਬਿਤਾ ਕੇ ਮਜ਼ੇ ਲਓ। ਕੰਗਨਾ ਨੇ ਕਿਹਾ ਕਿ ਉਹ ਅਜਿਹੇ ਲੋਕਾਂ ਨੂੰ ਮਿਲ ਕੇ ਬਹੁਤ ਖੁਸ਼ ਹਨ ਜੋ ਪਿਆਰ ਤੇ ਖੁਸ਼ੀਆਂ ਵੰਡਦੇ ਹਨ ਤੇ ਹਿਮਾਚਲ ਦੀ ਤਾਰੀਫ਼ ਕਰਦੇ ਹਨ। 

(For more news apart from Kangana Ranaut on Punjab vs Himachal Pradesh controversy News in Punjabi, stay tuned to Rozana Spokesman)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement