Priyanka Chopra: ਭਰਾ ਦੇ ਵਿਆਹ ਫੰਕਸ਼ਨ 'ਚ ਪ੍ਰਿਯੰਕਾ ਚੋਪੜਾ ਨੇ ਢਾਹਿਆ ਕਹਿਰ, ਮੈਜੈਂਟਾ ਸਾੜ੍ਹੀ 'ਚ ਲੱਗ ਰਹੀ ਬਹੁਤ ਪਿਆਰੀ
Published : Aug 24, 2024, 1:01 pm IST
Updated : Aug 24, 2024, 1:11 pm IST
SHARE ARTICLE
Priyanka Chopra's beautiful look in a magenta saree at her brother's wedding function
Priyanka Chopra's beautiful look in a magenta saree at her brother's wedding function

Priyanka Chopra:ਪ੍ਰਿਅੰਕਾ ਆਪਣੇ ਭਰਾ ਦੇ ਵਿਆਹ 'ਚ ਇਕੱਲੀ ਆਈ ਹੈ

Priyanka Chopra's beautiful look in a magenta saree at her brother's wedding function: ਗਲੋਬਲ ਸਟਾਰ ਪ੍ਰਿਯੰਕਾ ਚੋਪੜਾ ਬੀਤੇ ਦਿਨੀਂ ਅਚਾਨਕ ਭਾਰਤ ਆ ਗਈ ਸੀ ਪਰ ਹੁਣ ਪ੍ਰਿਯੰਕਾ ਚੋਪੜਾ ਦੇ ਭਾਰਤ ਆਉਣ ਦਾ ਕਾਰਨ ਸਾਹਮਣੇ ਆਇਆ ਹੈ। ਪ੍ਰਿਅੰਕਾ ਆਪਣੇ ਭਰਾ ਦੇ ਵਿਆਹ ਲਈ ਭਾਰਤ ਪਹੁੰਚ ਚੁੱਕੀ ਹੈ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਦੇਸੀ ਗਰਲ ਆਪਣੀ ਫਿਲਮ ਪਾਣੀ ਦੇ ਟ੍ਰੇਲਰ ਲਾਂਚ 'ਤੇ ਪਹੁੰਚ ਗਈ ਹੈ, ਪਰ ਨਹੀਂ, ਪ੍ਰਿਅੰਕਾ ਚੋਪੜਾ ਦੇ ਅਚਾਨਕ ਆਪਣੇ ਪੇਕੇ ਘਰ ਆਉਣ ਦਾ ਕਾਰਨ ਉਸ ਦੇ ਭਰਾ ਦਾ ਵਿਆਹ ਹੈ। ਤੁਹਾਨੂੰ ਦੱਸ ਦੇਈਏ ਕਿ ਪ੍ਰਿਯੰਕਾ ਚੋਪੜਾ ਦੇ ਭਰਾ ਸਿਧਾਰਥ ਚੋਪੜਾ ਦਾ ਵਿਆਹ ਹੈ। ਇਥੇ ਪ੍ਰਿਯੰਕਾ ਚੋਪੜਾ ਦੇਸੀ ਲੁੱਕ ਵਿਚ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ: School Holiday News: ਸਕੂਲੀ ਬੱਚਿਆਂ ਨੂੰ ਲੱਗੀਆਂ ਮੌਜਾਂ, ਫਿਰ ਹੋਈਆਂ 5 ਛੁੱਟੀਆਂ

ਪ੍ਰਿਅੰਕਾ ਆਪਣੇ ਭਰਾ ਦੇ ਵਿਆਹ 'ਚ ਇਕੱਲੀ ਆਈ ਹੈ। ਪ੍ਰਿਅੰਕਾ ਚੋਪੜਾ ਦੇ ਇਸ ਵਿਆਹ ਦੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਪ੍ਰਿਯੰਕਾ ਚੋਪੜਾ ਨੇ ਭਰਾ ਸਿਧਾਰਥ ਦੇ ਵਿਆਹ 'ਚ ਮੈਜੈਂਟਾ ਰੰਗ ਦੀ ਸਾੜੀ ਪਾਈ ਹੈ।

ਇਹ ਵੀ ਪੜ੍ਹੋ: Pathankot News: ਪ੍ਰੇਮਿਕਾ ਦੇ ਵਿਆਹ ਤੋਂ ਇਨਕਾਰ ਕਰਨ 'ਤੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ  

ਇਸ ਲੁੱਕ 'ਚ ਪ੍ਰਿਅੰਕਾ ਚੋਪੜਾ ਸਾਨੂੰ ਪੁਰਾਣੀ ਖੂਬਸੂਰਤ ਅਦਾਕਾਰਾ ਪਰਵਾਨੀ ਬਾਬੀ ਦੀ ਯਾਦ ਦਿਵਾ ਰਹੀ ਹੈ। ਪ੍ਰਿਯੰਕਾ ਨੇ ਆਪਣੀ ਮੈਜੈਂਟਾ ਸਾੜ੍ਹੀ 'ਤੇ ਰੈਟਰੋ ਲੁੱਕ ਵਿਚ ਆਪਣੇ ਵਾਲ ਬੰਨ੍ਹੇ ਹਨ ਅਤੇ ਆਪਣੇ ਗਲੇ ਵਿਚ ਮੋਤੀ ਚੋਕਰ (ਨੇਕ ਪੀਸ) ਪਹਿਨਿਆ ਹੈ। ਪ੍ਰਿਅੰਕਾ ਦਾ ਬਲਾਊਜ਼ ਸਲੀਵਲੇਸ ਹੈ ਅਤੇ ਦੇਸੀ ਗਰਲ ਨੇ ਸਾੜ੍ਹੀ ਨਾਲ ਮੇਲ ਖਾਂਦੀ ਤਿੱਖੀ ਲਿਪਸਟਿਕ ਲਗਾਈ ਹੋਈ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਦੇਸੀ ਗਰਲ ਦੇ ਲੁੱਕ ਤੋਂ ਫੈਨਜ਼ ਕਾਫੀ ਪ੍ਰਭਾਵਿਤ ਹੋਏ
ਇਸ ਦੇ ਨਾਲ ਹੀ ਪ੍ਰਿਅੰਕਾ ਚੋਪੜਾ ਨੂੰ ਲੰਬੇ ਸਮੇਂ ਬਾਅਦ ਸਾੜੀ 'ਚ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਖੁਸ਼ ਹਨ। ਇਕ ਪ੍ਰਸ਼ੰਸਕ ਨੇ ਪ੍ਰਿਅੰਕਾ ਚੋਪੜਾ ਨੂੰ ਸੁੰਦਰਤਾ ਦਾ ਦੂਤ ਕਿਹਾ ਹੈ। ਇੱਕ ਪ੍ਰਸ਼ੰਸਕ ਨੇ ਪ੍ਰਿਯੰਕਾ ਚੋਪੜਾ ਦੀ ਸਾੜੀ ਅਤੇ ਹੇਅਰ ਸਟਾਈਲ ਨੂੰ ਖੂਬਸੂਰਤ ਦੱਸਿਆ ਹੈ। ਇਕ ਨੇ ਲਿਖਿਆ, ਪ੍ਰਿਯੰਕਾ ਬਹੁਤ ਖੂਬਸੂਰਤ ਲੱਗ ਰਹੀ ਹੈ।

ਦੱਸ ਦੇਈਏ ਕਿ ਪ੍ਰਿਯੰਕਾ ਚੋਪੜਾ ਦੇ ਭਰਾ ਸਿਧਾਰਥ ਨੇ ਆਪਣੀ ਮੰਗੇਤਰ ਨੀਲਮ ਉਪਾਧਿਆਏ ਨਾਲ ਪਿਛਲੇ ਸਾਲ ਅਪ੍ਰੈਲ 'ਚ ਰੋਕਾ ਕਰਵਾਇਆ ਸੀ। ਪ੍ਰਿਅੰਕਾ ਚੋਪੜਾ ਨੇ ਪਤੀ ਨਿਕ ਜੋਨਸ ਅਤੇ ਬੇਟੀ ਮਾਲਤੀ ਨਾਲ ਰੋਕਾ 'ਚ ਸ਼ਿਰਕਤ ਕੀਤੀ।

​(For more Punjabi news apart from Priyanka Chopra's beautiful look in a magenta saree at her brother's wedding function, stay tuned to Rozana Spokesman)

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement