ਸ਼੍ਰੀਦੇਵੀ ਦੇ ਜਾਣ ਤੋਂ ਬਾਅਦ ਬੋਨੀ ਕਪੂਰ ਮਾਂ ਵਾਂਗ ਰੱਖਦੇ ਹਨ ਜਾਨਵੀ ਦਾ ਧਿਆਨ |
Published : Mar 22, 2018, 1:19 pm IST
Updated : Mar 22, 2018, 1:19 pm IST
SHARE ARTICLE
bony kapoor
bony kapoor

ਬੋਨੀ ਕਪੂਰ ਜਾਹਨਵੀ ਦਾ ਹਥ ਫੜ੍ਹੇ ਨਜ਼ਰ ਆ ਰਹੇ ਹਨ। ਬੋਨੀ ਵਾਂਗ ਹੀ ਜਾਨਵੀ ਵੀ ਆਪਣੀ ਮਾਂ ਦੇ ਕਾਫੀ ਕਰੀਬ ਸੀ।

ਸ਼੍ਰੀਦੇਵੀ ਦੇ ਜਾਣ ਦਾ ਗਮ ਉਨ੍ਹਾਂ ਦੇ ਪਰਿਵਾਰ ਦੇ ਚਿਹਰੇ ‘ਤੇ ਅਜੇ ਵੀ ਵੇਖਿਆ ਜਾ ਸਕਦਾ ਹੈ। ਬੇਸ਼ੱਕ ਸਮਾਂ ਗੁਜ਼ਰਨ ਨਾਲ ਸਭ ਠੀਕ ਹੋ ਜਾਂਦਾ ਹੈ ਪਰ ਜਿੰਦਗੀ ਵਿੱਚ ਮਾਂ ਅਤੇ ਪਤਨੀ ਦੀ ਕਮੀ ਕੋਈ ਪੂਰੀ ਨਹੀਂ ਕਰ ਸਕਦਾ। ਜਿਥੇ ਪਹਿਲਾਂ ਹਰ ਛੋਟੇ ਤੋਂ ਛੋਟੇ ਅਤੇ ਵੱਡੇ ਤੋਂ ਵੱਡੇ ਮੌਕੇ ਉਤੇ ਜਾਨਵੀ ਦੇ ਨਾਲ ਉਨ੍ਹਾਂ ਦੀ ਮਾਂ ਸ਼੍ਰੀਦੇਵੀ ਨਜ਼ਰ ਆਇਆ ਕਰਦੀ ਸੀ, ਉੱਥੇ ਹੀ ਹੁਣ ਉਨ੍ਹਾਂ ਦੇ ਪਾਪਾ ਬੋਨੀ ਕਪੂਰ ਬੇਟੀਆਂ ਦਾ ਧਿਆਨ ਰੱਖਦੇ ਨਜ਼ਰ ਆ ਰਹੇ ਹਨ।

No Caption

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦੇ ਦਿਹਾਂਤ ਤੋਂ ਬਾਅਦ ਬੇਟੀ ਜਾਨਵੀ ਕਪੂਰ ਨੇ ਫਿਲਮ ‘ਧੜਕ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਹਾਲ ਹੀ ਵਿੱਚ ਜਾਨਵੀ ਅਤੇ ਬੋਨੀ ਕਪੂਰ ਨੂੰ ਇਕੱਠੇ ਏਅਰਪੋਰਟ ਉਤੇ ਸਪਾਟ ਕੀਤਾ ਗਿਆ। ਬੋਨੀ ਕਪੂਰ ਨੇ ਮਾਂ ਸ਼੍ਰੀਦੇਵੀ ਦੀ ਤਰ੍ਹਾਂ ਹੀ ਧੀ ਜਾਨਵੀ ਦਾ ਹੱਥ ਫੜਿਆ ਹੋਇਆ ਹੈ। ਸ਼੍ਰੀਦੇਵੀ ਦੇ ਜਾਣ ਦਾ ਦੁੱਖ ਦੋਨਾਂ ਦੇ ਚਿਹਰਿਆਂ ਉਤੇ ਸਾਫ਼ ਵੇਖਿਆ ਜਾ ਸਕਦਾ ਹੈ। ਹਾਲਾਂਕਿ, ਜਾਨਵੀ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਧੜਕ’ ਦੀ ਸ਼ੂਟਿੰਗ ‘ਤੇ ਵਾਪਸ ਆਈ ਹੈ ਅਤੇ ਉਨ੍ਹਾਂ ਦੇ ਪਿਤਾ ਬੋਨੀ ਕਪੂਰ ਵੀ ਕੰਮ ‘ਤੇ ਵਾਪਸ ਆਏ ਹਨ | ਜਾਣਕਾਰੀ ਮੁਤਾਬਿਕ ਪਿਤਾ ਬੇਟੀ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਜਿਸ ‘ਚ ਬੋਨੀ ਕਪੂਰ ਜਾਹਨਵੀ ਦਾ ਹਥ ਫੜ੍ਹੇ ਨਜ਼ਰ ਆ ਰਹੇ ਹਨ। ਬੋਨੀ ਵਾਂਗ ਹੀ ਜਾਨਵੀ ਵੀ ਆਪਣੀ ਮਾਂ ਦੇ ਕਾਫੀ ਕਰੀਬ ਸੀ। 

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement