ਸ਼ਾਹਿਦ ਕਪੂਰ ਦੀ ਫ਼ਿਲਮ ਕਬੀਰ ਸਿੰਘ ਅੱਜ ਹੋਵੇਗੀ ਰਿਲੀਜ਼
Published : Jun 21, 2019, 11:24 am IST
Updated : Jun 21, 2019, 11:24 am IST
SHARE ARTICLE
Shahid kapoor kabir singh movie review box office collection
Shahid kapoor kabir singh movie review box office collection

ਫ਼ਿਲਮ ਦਰਸਾਉਂਦੀ ਹੈ ਪਿਆਰ ਅਤੇ ਨਫ਼ਰਤ ਦੀ ਕਹਾਣੀ

ਨਵੀਂ ਦਿੱਲੀ: ਸ਼ਾਹਿਦ ਕਪੂਰ ਅਤੇ ਕਿਆਰਾ ਆਡਵਾਣੀ ਦੀ ਫ਼ਿਲਮ ਕਬੀਰ ਸਿੰਘ ਅੱਜ ਰਿਲੀਜ਼ ਹੋ ਰਹੀ ਹੈ। ਲੋਕਾਂ ਵਿਚ ਇਸ ਫ਼ਿਲਮ ਦੇ ਗਾਣੇ ਅਤੇ ਟ੍ਰੇਲਰ ਪਹਿਲਾਂ ਤੋਂ ਹੀ ਮਸ਼ਹੂਰ ਹੋ ਗਏ ਹਨ। ਫ਼ਿਲਮ ਨੂੰ ਚੰਗੀ ਓਪਨਿੰਗ ਮਿਲਣ ਦੀ ਉਮੀਦ ਹੈ ਕਿਉਂਕਿ ਇਸ ਦੀ ਟੱਕਰ ਵਿਚ ਕੋਈ ਹੋਰ ਫ਼ਿਲਮ ਰਿਲੀਜ਼ ਨਹੀਂ ਹੋ ਰਹੀ ਹੈ। ਕਬੀਰ ਸਿੰਘ ਤੈਲੁਗੂ ਫ਼ਿਲਮ ਰੈਡੀ ਦੀ ਰੀਮੇਕ ਹੈ। ਕਬੀਰ ਸਿੰਘ ਦੀ ਕਹਾਣੀ ਇਕ ਮੈਡੀਕਲ ਸਟੂਡੈਂਟ ਦੀ ਹੈ ਜੋ ਕਾਫ਼ੀ ਗੁੱਸਾ ਕਰਦਾ ਹੈ।

Kiara AdvaniKiara Advani

ਉਹ ਇਕ ਲੜਕੀ ਨੂੰ ਪ੍ਰੇਮ ਕਰਦਾ ਹੈ ਪਰ ਲੜਕੀ ਦੇ ਘਰਵਾਲੇ ਉਸ ਦਾ ਵਿਆਹ ਕਿਸੇ ਹੋਰ ਨਾਲ ਕਰ ਦਿੰਦੇ ਹਨ ਜਿਸ ਤੋਂ ਬਾਅਦ ਉਹ ਆਪਣੇ ਆਪ ਨੂੰ ਬਰਬਾਦ ਕਰਨ ਲਈ ਨਸ਼ੇ ਦਾ ਸ਼ਿਕਾਰ ਹੋ ਜਾਂਦਾ ਹੈ। ਕਬੀਰ ਸਿੰਘ ਦੇ ਡਾਇਰੈਕਟਰ ਸੰਦੀਪ ਵਾਂਗਾ ਹੈ ਜਿਹਨਾਂ ਨੇ ਤੇਲੁਗੂ ਫ਼ਿਲਮ ਅਰਜੁਨ ਰੈਡੀ ਦੀ ਵੀ ਡਾਇਰੈਕਸ਼ਨ ਕੀਤਾ ਸੀ। ਸ਼ਾਹਿਦ ਕਪੂਰ ਦੇ ਉਲਟ ਇਸ ਫ਼ਿਲਮ ਵਿਚ ਕਿਆਰਾ ਆਡਵਾਣੀ ਹੈ। ਇਸ ਫ਼ਿਲਮ ਵਿਚ ਕਿਆਰਾ ਨੇ ਸ਼ਾਹਿਦ ਦੀ ਪ੍ਰੇਮਿਕਾ ਦਾ ਕਿਰਦਾਰ ਨਿਭਾਇਆ ਸੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement