ਸੌਮਿਆ ਟੰਡਨ ਨੇ ਸ਼ੇਅਰ ਕੀਤੀ ਬੱਚੇ ਦੀ ਪਹਿਲੀ ਤਸਵੀਰ 
Published : Jan 20, 2019, 4:51 pm IST
Updated : Jan 20, 2019, 4:51 pm IST
SHARE ARTICLE
Saumya Tondon
Saumya Tondon

ਇੰਡੀਅਨ ਟੈਲਿਵਿਜ਼ਨ ਦੇ ਸੱਭ ਤੋਂ ਮਸ਼ਹੂਰ ਨਾਟਕਾਂ ਵਿਚੋਂ ਇਕ 'ਭਾਭੀ ਜੀ ਘਰ ਪਰ ਹੈਂ' ਵਿਚ ਅਨੀਤਾ ਭਾਬੀ ਦਾ ਕਿਰਦਾਨ ਨਿਭਾਉਣ ਵਾਲੀ ਅਦਾਕਾਰਾ ਸੌਮਿਆ ਟੰਡਨ ਸ਼ੁਕਰਵਾਰ...

ਮੁੰਬਈ : ਇੰਡੀਅਨ ਟੈਲਿਵਿਜ਼ਨ ਦੇ ਸੱਭ ਤੋਂ ਮਸ਼ਹੂਰ ਨਾਟਕਾਂ ਵਿਚੋਂ ਇਕ 'ਭਾਭੀ ਜੀ ਘਰ ਪਰ ਹੈਂ' ਵਿਚ ਅਨੀਤਾ ਭਾਬੀ ਦਾ ਕਿਰਦਾਨ ਨਿਭਾਉਣ ਵਾਲੀ ਅਦਾਕਾਰਾ ਸੌਮਿਆ ਟੰਡਨ ਸ਼ੁਕਰਵਾਰ 18 ਜਨਵਰੀ 2019 ਨੂੰ ਮਾਂ ਬਣ ਗਈ ਹਨ।

View this post on Instagram

Our bundle of joy!

A post shared by Saumya Tandon (@saumyas_world_) on

ਉਨ੍ਹਾਂ ਨੇ ਬੇਟੇ ਨੂੰ ਜਨਮ ਦਿਤਾ ਹੈ ਅਤੇ ਹੁਣ ਉਨ੍ਹਾਂ ਨੇ ਅਪਣੇ ਬੱਚੇ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਫੈਂਸ ਦੇ ਨਾਲ ਸ਼ੇਅਰ ਕੀਤੀ ਹੈ। ਸੌਮਿਆ ਦੀ ਸ਼ੇਅਰ ਦੀ ਹੋਈ ਤਸਵੀਰ ਵਿਚ ਉਹ ਅਤੇ ਉਨ੍ਹਾਂ ਦੇ ਪਤੀ ਅਪਣੇ ਨਵੇਂ ਜੰਮੇ ਬੱਚੇ ਨੂੰ ਫੜੇ ਵਿਖਾਈ ਦੇ ਰਹੇ ਹਨ।

ਇਸ ਤਸਵੀਰ ਦੇ ਨਾਲ ਉਨ੍ਹਾਂ ਨੇ ਲਿਖਿਆ ਕਿ ਸਾਡੀ ਖੁਸ਼ੀਆਂ ਦਾ ਖਜ਼ਾਨਾ। ਸੌਮਿਆ ਅਤੇ ਉਨ੍ਹਾਂ ਦੇ ਪਤੀ ਸੌਰਭ ਦੇਵੇਂਦਰ ਸਿੰਘ  ਇਸ ਸਮੇਂ ਉਨ੍ਹਾਂ ਦੀ ਫੈਮਿਲੀ ਵਿਚ ਨਵੇਂ ਮੈਂਬਰ ਦੇ ਆਉਣ ਨਾਲ ਬੇਹੱਦ ਖੁਸ਼ ਹਨ। ਸੌਮਿਆ ਤੋਂ ਇਲਾਵਾ ਐਕਟਰ ਕਰਨ ਗਰੋਵਰ ਨੇ ਵੀ ਸੌਮਿਆ ਦੇ ਬੇਟੇ ਦੀ ਤਸਵੀਰ ਸ਼ੇਅਰ ਕੀਤੀ ਹੈ।

Saumya Tondon new born BabySaumya Tondon new born Baby

ਇਸ ਤਸਵੀਰ ਦੇ ਨਾਲ ਉਨ੍ਹਾਂ ਨੇ ਲਿਖਿਆ ਹੈ, ਵਧਾਈ ਹੋਵੇ ਸੌਮਿਆ ਅਤੇ ਸੌਰਭ। ਪੈਰੇਂਟਸ ਬਣਨ ਨੂੰ ਇੰਜਾਏ ਕਰੋ। ਛੋਟੇ ਬੱਚੇ ਧਰਤੀ 'ਤੇ ਤੁਹਾਡਾ ਸਵਾਗਤ ਹੈ। ਹਮੇਸ਼ਾ ਖੁਸ਼ ਅਤੇ ਤੰਦਰੁਸਤ ਰਹੋ।  ਤਸਵੀਰ ਵਿਚ ਸਾਰੇ ਲੋਕ ਬੱਚੇ ਦੇ ਚਾਰਾਂ ਪਾਸੇ ਪੋਜ਼ ਕਰਦੇ ਵਿਖਾਈ ਦੇ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement