ਅਦਾਕਾਰਾ ਮੌਨੀ ਰਾਏ ਨਾਲ ਵਾਪਰਿਆ ਸੜਕ ਹਾਦਸਾ, ਦੇਖੋ ਵੀਡੀਓ
Published : Sep 18, 2019, 5:38 pm IST
Updated : Sep 18, 2019, 5:38 pm IST
SHARE ARTICLE
Mauni Rai
Mauni Rai

11ਵੀਂ ਮੰਜ਼ਿਲ ਤੋਂ ਡਿੱਗਿਆ ਗੱਡੀ ਉੱਤੇ ਪੱਥਰ...

ਮੁੰਬਈ : ਅਦਾਕਾਰਾ ਮੌਨੀ ਰਾਏ ਸੜਕ ਹਾਦਸੇ 'ਚ ਵਾਲ-ਵਾਲ ਬਚੀ ਹੈ। ਉਨ੍ਹਾਂ ਦੀ ਕਾਰ 'ਤੇ ਮੁੰਬਈ ਮੈਟਰੋ ਦੇ ਨਿਰਮਾਣ ਅਧੀਨ ਸਾਈਟ ਤੋਂ ਵੱਡਾ ਪੱਥਰ ਡਿੱਗ ਗਿਆ। ਹਾਦਸੇ 'ਚ ਮੌਨੀ ਦੇ ਕਾਰ ਦੀ ਸਨ ਰੂਫ ਟੁੱਟ ਗਈ। ਸ਼ੁੱਕਰ ਬਸ ਇੰਨਾ ਰਿਹਾ ਹੈ ਕਿ ਮੌਨੀ ਨੂੰ ਸੱਟ ਨਹੀਂ ਆਈ। ਮੌਨੀ ਨੇ ਟਵਿੱਟਰ 'ਤੇ ਵੀਡੀਓ ਪਾ ਕੇ ਮੁੰਬਈ ਮੈਟਰੋ ਨੂੰ ਫਟਕਾਰ ਲਗਾਈ ਹੈ।

 

 

ਅਦਾਕਾਰਾ ਨੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ, 'ਮੈਂ ਆਪਣੇ ਕੰਮ 'ਤੇ ਜਾ ਰਹੀ ਸੀ। ਜੁਹੂ ਸਿਗਨਲ 'ਤੇ ਇਕ ਵੱਡਾ ਜਿਹਾ ਪੱਥਰ ਕਾਰ 'ਤੇ ਡਿੱਗ ਗਿਆ। 11 ਮੰਜ਼ਿਲ ਦੀ ਉਚਾਈ ਤੋਂ। ਮੈਂ ਕੁਝ ਨਹੀਂ ਕਰ ਸਕਦੀ ਸੀ, ਪਰ ਸੋਚੋ ਜੇ ਕੋਈ ਸੜਕ ਤੋਂ ਲੰਘ ਰਿਹਾ ਹੁੰਦਾ ਤਾਂ ਕੀ ਹੁੰਦਾ। ਮੁੰਬਈ ਮੈਟਰੋ ਦੀ ਇਸ ਲਾਪਰਵਾਹੀ 'ਤੇ ਕੀ ਕੀਤਾ ਜਾਣਾ ਚਾਹੀਦਾ। ਕੋਈ ਸੁਝਾਅ ਹੋਵੇ ਤਾਂ ਜ਼ਰੂਰ ਦੱਸਿਓ।'

Mouni RoyMouni Roy

ਵੀਡੀਓ ਦੇਖ ਕੇ ਲੱਗ ਰਿਹਾ ਹੈ ਕਿ ਨਾਗਿਨ ਦੀ ਅਦਾਕਾਰਾ ਮੌਨੀ ਇਸ ਹਾਦਸੇ 'ਚ ਵਾਲ-ਵਾਲ ਬਚੀ ਹੈ। ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਮੌਨੀ ਕਾਰ ਦੀ ਰੂਫ ਨੂੰ ਦਿਖਾ ਰਹੀ ਹੈ, ਜਿਸ 'ਤੇ ਪੱਥਰ ਡਿਗਿਆ ਹੈ। ਕਾਰ 'ਚ ਵੱਡਾ ਜਿਹਾ ਛੇਦ ਨਜ਼ਰ ਆ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement