25 ਲੱਖ ਡਾਲਰ 'ਚ ਵਿਕਣਗੀਆਂ ਪ੍ਰਿਅੰਕਾ ਚੋਪੜਾ ਦੇ ਵਿਆਹ ਤਸਵੀਰਾਂ  
Published : Nov 11, 2018, 4:09 pm IST
Updated : Nov 11, 2018, 4:09 pm IST
SHARE ARTICLE
Priyanka Chopra and Nick-Jonas
Priyanka Chopra and Nick-Jonas

ਦੁਨਿਆਭਰ ਦੀ ਬਾਲੀਵੁਡ ਇੰਡਸਟਰੀ ਵਿਚ ਇਸ ਸਮੇਂ ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਸੱਭ ਤੋਂ ਹਾਟੈਸਟ ਕਪਲ ਹਨ। ਦੱਸ ਦਈਏ ਕਿ ਇਸ ਕਪਲ ਦੇ ਵਿਆਹ ਦੀਆਂ ....

ਦੁਨਿਆਭਰ ਦੀ ਬਾਲੀਵੁਡ ਇੰਡਸਟਰੀ ਵਿਚ ਇਸ ਸਮੇਂ ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਸੱਭ ਤੋਂ ਹਾਟੈਸਟ ਕਪਲ ਹਨ। ਦੱਸ ਦਈਏ ਕਿ ਇਸ ਕਪਲ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀ ਹਨ। ਪ੍ਰਿਅੰਕਾ ਦੀ ਵੈਡਿੰਗ ਸ਼ਾਵਰ ਅਤੇ ਬੈਚਰਲੇਟ ਪਾਰਟੀ ਦੀਆਂ ਤਸਵੀਰਾਂ ਪਹਿਲਾਂ ਹੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਚੁਕੀਆਂ ਹਨ।ਕਿਹਾ ਜਾ ਰਿਹਾ ਹੈ ਕਿ ਦਸੰਬਰ ਵਿਚ ਇਹ ਕਪਲ ਜੋਧਪੁਰ ਵਿਚ ਵਿਆਹ ਕਰਨ ਜਾ ਰਿਹਾ ਹਨ।  

priyanak Priyanka Chopra and Nick-Jonas 

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੁੱਝ ਅਜਿਹੀ ਖਬਰਾਂ ਵੀ ਸਾਹਮਣੇ ਆਈਆਂ ਹਨ ਕਿ ਇਸ ਕਪਲ ਦੇ ਵਿਆਹ ਦੀਆਂ ਤਸਵੀਰਾਂ ਇਕ ਇੰਟਰਨੈਸ਼ਨਲ ਮੈਗਜੀਨ ਵਿਚ ਪਬਲਿਸ਼ ਹੋਣਗੀਆਂ।ਜਦੋਂ ਕਿ ਹੁਣੇ ਤਕ ਇਹ ਗੱਲ ਪੱਕੀ ਤਾਂ ਨਹੀਂ ਹੋਈ ਹੈ ਪਰ ਕਿਹਾ ਜਾ ਰਿਹਾ ਹੈ ਕਿ ਇਕ ਵੱਡੀ ਮੈਗਜੀਨ ਨੇ ਇਸ ਦੇ ਲਈ ਹਾਂ ਬੋਲ ਦਿਤਾ ਹੈ। ਸੂਤਰਾਂ ਦੀ  ਮੰਨੀਏ ਤਾਂ ਇਸ ਦੇ ਲਈ ਮੋਟੀ ਰਕਮ ਵਸੂਲ ਕੀਤੀ ਜਾ ਰਹੀ ਹੈ। 

priyanak Priyanka Chopra and Nick-Jonas 

ਜਾਣਕਾਰੀ ਮੁਤਾਬਕ, ਨਿਕ ਜੋਨਸ ਅਤੇ ਪ੍ਰਿਅੰਕਾ ਚੋਪੜਾ ਦੇ ਵਿਆਹ ਦੀਆਂ ਤਸਵੀਰਾਂ ਨੂੰ 25 ਲੱਖ ਡਾਲਰ ਦੀ ਮੋਟੀ ਰਕਮ ਵਿਚ ਵੇਚਿਆ ਜਾ ਰਿਹਾ ਹੈ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਤਸਵੀਰਾਂ ਲਈ ਬੋਲੀ ਲਗਾਈ ਗਈ ਸੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਇਸ ਸਾਲ ਹੋਈ ਸੋਨਮ ਕਪੂਰ ਅਤੇ ਆਨੰਦ ਅਹੂਜਾ ਦੇ ਵਿਆਹ ਦੀਆਂ ਤਸਵੀਰਾਂ ਵੀ ਇਕ ਮੈਗਜੀਨ ਵਿਚ ਪਬਲਿਸ਼ ਕੀਤੀਆਂ ਗਈਆਂ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement