ਕੰਮ ਨਾ ਹੋਣ ਕਰਕੇ ਸਮੇਂ ਸਿਰ ਪੂਰਾ ਟੈਕਸ ਨਹੀਂ ਭਰ ਸਕੀ- ਕੰਗਣਾ ਰਣੌਤ
Published : Jun 10, 2021, 10:22 am IST
Updated : Jun 10, 2021, 10:27 am IST
SHARE ARTICLE
Kangana Ranaut
Kangana Ranaut

ਆਪਣੇ ਵਿਵਾਦਤ ਬਿਆਨਾਂ ਨਾਲ ਆਏ ਦਿਨ ਸੁਰਖੀਆਂ 'ਚ ਬਣੀ ਰਹਿੰਦੀ ਹੈ

ਨਵੀਂ ਦਿੱਲੀ: ਬਾਲੀਵੁੱਡ (Bollywood) ਅਭਿਨੇਤਰੀ ਕੰਗਨਾ ਰਣੌਤ( Kangana Ranaut)  ਆਪਣੇ  ਵਿਵਾਦਤ ਬਿਆਨਾਂ ਨਾਲ ਆਏ ਦਿਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਉਹ ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਰਹਿੰਦੀ ਹੈ।

Kangana Ranaut's Twitter account suspendedKangana Ranaut

 

 ਇਹ ਵੀ ਪੜ੍ਹੋ: ਬੋਮਾਨ ਇਰਾਨੀ ਦੀ ਮਾਂ ਦੀ ਹੋਈ ਮੌਤ, ਅਭਿਨੇਤਾ ਨੇ ਭਾਵੁਕ ਪੋਸਟ ਲਿਖ ਕੇ ਦਿੱਤੀ ਜਾਣਕਾਰੀ

 

ਇਨ੍ਹੀਂ ਦਿਨੀਂ ਉਹ ਇੰਸਟਾਗ੍ਰਾਮ (Instagram) 'ਤੇ ਆਪਣੀ ਸਪਸ਼ਟਤਾ ਦੇ ਕਾਰਨ ਸੁਰਖੀਆਂ' 'ਚ ਹੈ।  ਹੁਣ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਕੰਮ ਨਾ ਮਿਲਣ ਕਾਰਨ ਉਹ ਪਿਛਲੇ ਸਾਲ ਦਾ ਅੱਧਾ ਟੈਕਸ ਨਹੀਂ ਦੇ ਸਕੀ।

instagram's storyInstagram's story

ਦਰਅਸਲ, ਕੋਵਿਡ -19 (Corona)  ਦੇ ਕਾਰਨ ਫਿਲਮ(Film)  ਇੰਡਸਟਰੀ ਕਾਫੀ ਪ੍ਰਭਾਵਿਤ ਹੋਈ ਹੈ।  ਲੰਬੇ ਸਮੇਂ ਤੋਂ  ਸ਼ੂਟਿੰਗ ਦਾ ਕੰਮ ਬੰਦ ਪਿਆ ਹੈ। ਅਜਿਹੀ ਸਥਿਤੀ ਵਿੱਚ, ਸੈੱਟ ਤੇ ਕੰਮ ਕਰਨ ਵਾਲੇ ਕਰਮਚਾਰੀਆਂ ਤੋਂ ਲੈ ਕੇ ਅਦਾਕਾਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਹਨ।

Congress protest against Kangana Ranaut Kangana Ranaut

 ਇਹ ਵੀ ਪੜ੍ਹੋ: ਪਿੰਡ ਵਾਸੀਆਂ ਨੂੰ ਕੋਰੋਨਾ ਤੋਂ ਬਚਾਉਣ ਲਈ ਕੁੜੀਆਂ ਨੇ ਲਈ ਜ਼ਿੰਮੇਵਾਰੀ, ਹੁਣ ਤੱਕ ਨਹੀਂ ਆਇਆ ਕੋਈ ਕੇਸ

 

 ਉਹਨਾਂ ਵਿਚੋਂ ਕੰਗਨਾ ਰਣੌਤ( Kangana Ranaut) ਵੀ ਇਕ ਹੈ  ਜੋ ਕੰਮ ਨਾ ਹੋਣ ਕਾਰਨ ਆਪਣਾ ਪਿਛਲੇ ਸਾਲ ਦਾ ਟੈਕਸ ਅਦਾ ਨਹੀਂ ਕਰ ਸਕੀ। ਇਸ ਗੱਲ ਦਾ ਖੁਲਾਸਾ ਉਸਨੇ ਇੰਸਟਾਗ੍ਰਾਮ  ਤੇ ਸਟੋਰੀ ਪਾ ਕੇ ਕੀਤਾ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement