11 ਮਈ ਨੂੰ ਰੀਲੀਜ਼ ਹੋਵੇਗੀ ਆਲੀਆ ਦੀ ਨਵੀਂ ਫਿਲਮ 'ਰਾਜ਼ੀ'
Published : May 9, 2018, 3:48 pm IST
Updated : May 9, 2018, 3:48 pm IST
SHARE ARTICLE
raazi
raazi

ਫਿਲਮ ਦੇ ਟਰੇਲਰ ਦੇਖਣ ਤੋਂ ਬਾਅਦ ਪਤਾ ਲਗਦਾ ਹੈ ਕਿ ਆਲੀਆ ਦਾ ਕਿਰਦਾਰ ਬਹੁਤ ਹੀ ਚੁਸਤ ਅਤੇ ਤੇਜ਼ ਦਿਮਾਗ ਵਾਲੀ ਲੜਕੀ ਦਾ ਹੈ

11 ਮਈ ਨੂੰ ਰੀਲੀਜ਼ ਹੋਣ ਜਾ ਰਹੀ ਹੈ ਆਲੀਆ ਭੱਟ ਦੀ ਫਿਲਮ 'ਰਾਜ਼ੀ' ਕਾਫੀ ਚਰਚਾ 'ਚ ਹੈ। ਕੁਝ ਦਿਨ ਪਹਿਲਾਂ ਇਸ ਫਿਲਮ ਦੇ ਪੋਸਟਰ ਅਤੇ ਟਰੇਲਰ ਰੀਲੀਜ਼ ਹੋ ਚੁਕੇ ਹਨ | ਰਾਜ਼ੀ ਇਕ ਥ੍ਰਿਲਰ ਫਿਲਮ ਹੈ ਜੋ ਕਿ ਇਤਿਹਾਸਿਕ ਘਟਨਾ ਨਾਲ ਜੁੜੀ ਹੋਈ ਹੈ | ਫਿਲਮ ਦੇ ਟਰੇਲਰ ਦੇਖਣ ਤੋਂ ਬਾਅਦ ਪਤਾ ਲਗਦਾ ਹੈ ਕਿ ਆਲੀਆ ਦਾ ਕਿਰਦਾਰ ਬਹੁਤ ਹੀ ਚੁਸਤ ਅਤੇ ਤੇਜ਼ ਦਿਮਾਗ ਵਾਲੀ ਲੜਕੀ ਦਾ ਹੈ | ਆਲੀਆ ਇਸ ਫਿਲ ਵਿਚ ਇਕ ਜਾਸੂਸ ਦੀ ਭੂਮਿਕਾ ਨਿਭਾ ਰਹੀ ਹੈ |

raaziraazi

ਤੁਹਾਨੂੰ ਦੱਸ ਦੇਈਏ ਕਿ ਰਾਜ਼ੀ ਫਿਲਮ ਇਕ ਜਾਸੂਸ ਦੀ ਕਹਾਣੀ ਹੈ ਜੋ ਪਾਕਿਸਤਾਨ 'ਚ ਰਹਿ ਕੇ ਭਾਰਤ ਲਈ ਜਾਸੂਸੀ ਕਰਦਾ ਹੈ। ਇਸ ਫਿਲਮ ਵਿਚ ਆਲੀਆ ਸਹਿਮਤ ਨਾਮ ਦੀ ਲੜਕੀ ਦਾ ਕਿਰਦਾਰ ਨਿਭਾ ਰਹੀ ਹੈ ਜੋ ਕਿ ਮੂਲ ਰੂਪ ਵਿਚ ਭਾਰਤੀ ਹੈ | ਸਹਿਮਤ ਦੇ ਪਿਤਾ ਉਸਦਾ ਵਿਆਹ ਪਾਕਿਸਤਾਨ ਦੇ ਇਕ ਸਰਕਾਰੀ ਅਫਸਰ ਨਾਲ ਕਰਵਾ ਦਿੰਦੇ ਹਨ ਅਤੇ ਉਸਦਾ ਵਿਆਹ ਕਰਵਾਉਣ ਦਾ ਮਕਸਦ ਪਾਕਿਸਤਾਨ ਵਿਚ ਰਹਿ ਕਿ ਭਾਰਤ ਲਈ ਜਾਸੂਸੀ ਕਰਨਾ ਹੁੰਦਾ ਹੈ |

raaziraazi

ਦੱਸਣਯੋਗ ਹੈ ਕਿ ਫਿਲਮ 'ਰਾਜ਼ੀ' ਦਾ ਨਿਰਦੇਸ਼ਨ ਮੇਘਨਾ ਗੁਲਜ਼ਾਰ ਕਰ ਰਹੀ ਹੈ।  ਫਿਲਮ ਦੀ ਕਹਾਣੀ ਹਰਿੰਦਰ ਸਿੱਕਾ ਦੇ ਨਾਵਲ ਸਹਿਮਤ 'ਤੇ ਆਧਾਰਿਤ ਹੈ। ਫਿਲਮ 'ਚ ਲੀਡ ਅਭਿਨੇਤਾ ਦੇ ਤੌਰ 'ਤੇ ਵਿੱਕੀ ਕੌਸ਼ਲ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਫਿਲਮ 'ਚ ਆਲੀਆ ਇਕ ਕਸ਼ਮੀਰੀ ਲੜਕੀ ਦਾ ਕਿਰਦਾਰ ਨਿਭਾਅ ਰਹੀ ਹੈ। 

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement