'ਕੰਗਨਾ ਰਨੌਤ ਤੋਂ ਬਚਣ ਲਈ ਕੋਈ ਵੈਕਸੀਨ ਹੈ? ਸੋਨਾ ਮੋਹਪਾਤਰਾ ਨੇ ਦਿੱਤਾ ਜਵਾਬ
Published : Feb 7, 2021, 12:21 pm IST
Updated : Feb 7, 2021, 12:22 pm IST
SHARE ARTICLE
Sona Mohapatra and  Kangana Ranaut
Sona Mohapatra and Kangana Ranaut

ਕੰਗਨਾ ਰਣੌਤ ਕਿਸੇ ਵੀ ਮੁੱਦਾ ਤੇ ਆਪਣਾ ਪੱਖ ਰੱਖਣ ਦਾ ਮੌਕਾ ਨਹੀਂ ਛੱਡਦੀ

ਨਵੀਂ ਦਿੱਲੀ: ਅਦਾਕਾਰਾ ਕੰਗਣਾ ਰਨੌਤ  ਜਿਸ ਅੰਦਾਜ਼ ਨਾਲ ਸੋਸ਼ਲ ਮੀਡੀਆ ਦੇ ਉਪਭੋਗਤਾਵਾਂ ਅਤੇ ਮਸ਼ਹੂਰ ਲੋਕਾਂ ਨੂੰ ਨਿਸ਼ਾਨਾ ਬਣਾਉਂਦੀ ਉਸਨੂੰ ਵੇਖਦੇ ਹੋਏ ਬਹੁਤ ਥੋੜੇ ਲੋਕ ਉਨ੍ਹਾਂ ਨਾਲ ਪੰਗਾ ਲੈਣਾ ਚਾਹੁੰਦੇ ਹਨ। ਸੋਸ਼ਲ ਮੀਡੀਆ ਦੀ ਦੁਨੀਆ ਵਿਚ ਇਹ ਸਪੱਸ਼ਟ ਹੋ ਗਿਆ ਹੈ ਕਿ ਕੰਗਣਾ ਰਨੌਤ ਕਿਸੇ ਨੂੰ ਵੀ ਅਤੇ ਕਿਤੇ ਵੀ ਢੁਕਵਾਂ ਜਵਾਬ ਦੇ ਸਕਦੀ ਹੈ।

Kangana RanautKangana Ranaut

ਹੁਣ ਕੁਝ ਲੋਕ ਕੰਗਨਾ ਦੇ ਇਸ ਅੰਦਾਜ਼ ਤੋਂ ਇੰਨੇ ਪ੍ਰੇਸ਼ਾਨ ਹਨ ਕਿ ਉਹ ਅਭਿਨੇਤਰੀ ਤੋਂ ਬਚਣ ਲਈ ਇੱਕ  ਵੈਕਸੀਨ ਚਾਹੁੰਦੇ ਹਨ। ਉਹ ਇਹ ਪ੍ਰਸ਼ਨ ਪੁੱਛ ਰਹੇ ਹਨ ਕਿ ਕੰਗਨਾ ਤੋਂ ਬਚਣ ਲਈ  ਵੈਕਸੀਨ ਕੌਣ ਬਣਾ ਰਿਹਾ ਹੈ। 

 

 

ਉਪਭੋਗਤਾਵਾਂ ਦੇ ਇਨ੍ਹਾਂ ਪ੍ਰਸ਼ਨਾਂ ਦਾ ਜਵਾਬ ਗਾਇਕਾ ਸੋਨਾ ਮੋਹਪਾਤਰਾ ਨੂੰ ਮਿਲ ਗਿਆ ਹੈ। ਸੋਨਾ ਨੇ ਸੋਸ਼ਲ ਮੀਡੀਆ 'ਤੇ ਇਸ ਦਾ ਸਪਸ਼ਟ ਜਵਾਬ ਦਿੱਤਾ ਹੈ, ਜਿਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਹਾਸੇ ਨਹੀਂ ਰੁੱਕ ਰਹੇ। ਸੋਨਾ ਦੀ ਨਜ਼ਰ ਵਿਚ,ਕੰਗਣਾ ਰਨੌਤ ਤੋਂ ਬਚਾਉਣ ਵਾਲੀ ਵੈਕਸੀਨ  ਤਾਂ ਖੁਦ ਕੰਗਣਾ ਹੀ ਬਣਾ ਸਕਦੀ ਹੈ। ਇਸ ਬਾਰੇ ਬੋਲਦਿਆਂ, ਸੋਨਾ ਕਹਿੰਦੀ ਹੈ- ਮੈਨੂੰ ਜਵਾਬ ਮਿਲ ਗਿਆ ਹੈ। ਕੰਗਣਾ ਖੁਦ ਹੀ ਕਰ ਸਕਦੀ ਹੈ।

 

 

ਉਹ ਅੱਗੇ ਕਹਿੰਦੀ ਹੈ ਕਿ ਕੰਗਨਾ ਰਨੌਤ ਤੋਂ ਬਚਾਉਣ ਵਾਲੀ ਵੈਕਸੀਨ ਸਿਰਫ ਕੰਗਨਾ ਹੀ ਬਣਾ ਸਕਦੀ। ਉਨ੍ਹਾਂ ਕੋਲ  ਹੀ ਇੰਨੀ ਸਮਰੱਥਾ ਹੈ। ਪ੍ਰਸ਼ਨ ਵੀ ਉਹੀ ਹਨ ਅਤੇ ਉੱਤਰ ਵੀ  ਉਹੀ ਹਨ। ਸੋਨਾ ਦਾ ਇਹ ਜਵਾਬ ਵਾਇਰਲ ਹੋ ਗਿਆ ਹੈ।

 Kangana RanautKangana Ranaut

ਜਿਸ ਤਰ੍ਹਾਂ ਕੰਗਨਾ ਰਣੌਤ ਕਿਸੇ ਵੀ ਮੁੱਦਾ ਤੇ ਆਪਣਾ ਪੱਖ ਰੱਖਣ ਦਾ ਮੌਕਾ ਨਹੀਂ ਛੱਡਦੀ, ਉਸੇ ਤਰ੍ਹਾਂ ਸੋਨਾ ਮੋਹਪਾਤਰਾ ਵੀ ਸੋਸ਼ਲ ਮੀਡੀਆ' ਤੇ ਟਵੀਟ ਦਾ ਤੀਰ ਛੱਡਦੀ ਰਹਿੰਦੀ ਹੈ। ਉਸ ਦਾ ਅੰਦਾਜ਼ ਵੀ ਸਾਰਿਆਂ ਦਾ ਮਨੋਰੰਜਨ ਕਰਦਾ ਹੈ।

Location: India, Delhi, New Delhi

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement