ਅਦਾਕਾਰਾ ਨੇਹਾ ਧੂਪੀਆ ਦੇ ਘਰ ਫਿਰ ਗੂੰਜੀਆਂ ਕਿਲਕਾਰੀਆਂ, ਪੁੱਤਰ ਨੂੰ ਦਿੱਤਾ ਜਨਮ
Published : Oct 3, 2021, 5:35 pm IST
Updated : Oct 3, 2021, 5:35 pm IST
SHARE ARTICLE
Neha Dhupia
Neha Dhupia

ਅਦਾਕਾਰਾ ਦੇ ਪਤੀ ਅੰਗਦ ਬੇਦੀ ਨੇ ਸ਼ੋਸਲ ਮੀਡੀਆ ਤੇ ਪੋਸਟ ਪਾ ਕੇ ਦਿੱਤੀ ਜਾਣਕਾਰੀ

 

ਨਵੀਂ ਦਿੱਲੀ: ਬਾਲੀਵੁੱਡ ਅਭਿਨੇਤਰੀ ਨੇਹਾ ਧੂਪੀਆ ਨਾ ਸਿਰਫ ਇੰਡਸਟਰੀ 'ਚ ਆਪਣੇ ਬਿਹਤਰੀਨ ਕਿਰਦਾਰਾਂ ਲਈ ਜਾਣੀ ਜਾਂਦੀ ਹੈ, ਬਲਕਿ ਆਪਣੀ ਹੌਸਲਾ ਅਫਜ਼ਾਈ ਲਈ ਵੀ ਜਾਣੀ ਜਾਂਦੀ ਹੈ। ਆਪਣੀਆਂ ਫਿਲਮਾਂ ਤੋਂ ਇਲਾਵਾ ਉਹ ਆਪਣੀ ਨਿੱਜੀ ਜ਼ਿੰਦਗੀ ਦੇ ਕਾਰਨ ਵੀ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਫਿਲਹਾਲ ਨੇਹਾ ਦੇ ਘਰ ਫਿਰ ਕਿਲਕਾਰੀਆਂ ਗੂੰਜੀਆਂ ਹਨ।

 

 Neha DhupiaNeha Dhupia

ਨੇਹਾ ਧੂਪੀਆ ਇੱਕ ਵਾਰ ਫਿਰ ਮਾਂ ਬਣ ਗਈ ਹੈ। ਅਭਿਨੇਤਰੀ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ। ਅਭਿਨੇਤਰੀ ਦੇ ਪਤੀ ਅਤੇ ਅਭਿਨੇਤਾ ਅੰਗਦ ਬੇਦੀ ਨੇ ਪੁੱਤਰ ਦੇ ਜਨਮ ਦੀ ਖਬਰ ਬਾਰੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ। 

 

Neha DhupiaNeha Dhupia

ਇੰਸਟਾਗ੍ਰਾਮ 'ਤੇ ਇਕ ਤਸਵੀਰ ਸਾਂਝੀ ਕਰਦੇ ਹੋਏ ਅੰਗਦ ਬੇਦੀ ਨੇ ਲਿਖਿਆ,' ਰੱਬ ਨੇ ਸਾਨੂੰ ਅਸੀਸ ਦੇ ਤੌਰ 'ਤੇ ਇਕ ਬੇਟਾ ਦਿੱਤਾ। ਨੇਹਾ ਅਤੇ ਬੱਚਾ ਦੋਵੇਂ ਠੀਕ ਹਨ। ਮੇਹਰ ਆਪਣੇ ਛੋਟੇ ਭਰਾ ਨੂੰ ਨਾਮ ਦੇਣ ਲਈ ਤਿਆਰ ਹੈ। ਬੇਦੀ ਬੁਆਏ ਆ ਗਿਆ। ਵਾਹਿਗੁਰੂ ਮੇਹਰ ਕਰੇ।  ਇਸ ਯਾਤਰਾ ਵਿੱਚ ਇੱਕ ਯੋਧਾ ਬਣਨ ਲਈ ਨੇਹਾ ਧੂਪੀਆ ਦਾ ਧੰਨਵਾਦ। ਇਸ ਨੂੰ ਸਾਡੇ ਚਾਰਾਂ ਲਈ ਬਹੁਤ ਯਾਦਗਾਰੀ ਪਲ ਬਣਾਏ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement