ਬਾਲੀਵੁੱਡ ਅਦਾਕਾਰਾ ਗੀਤਾ ਬਹਿਲ ਦੀ ਕੋਰੋਨਾ ਨਾਲ ਹੋਈ ਮੌਤ
Published : May 2, 2021, 10:40 am IST
Updated : May 2, 2021, 10:40 am IST
SHARE ARTICLE
Actress Geeta Behl
Actress Geeta Behl

ਵਿਗੜਦੀ ਹਾਲਤ ਦੇ 26 ਅਪ੍ਰੈਲ ਨੂੰ ਗੀਤਾ ਨੂੰ ਆਈਸੀਯੂ 'ਚ ਸ਼ਿਫਟ ਕੀਤਾ ਗਿਆ ਸੀ।

ਮੁੰਬਈ - ਅਦਾਕਾਰਾ ਗੀਤਾ ਬਹਿਲ ਦਾ ਬੀਤੀਂ ਰਾਤ ਕੋਰੋਨਾ ਨਾਲ ਦੇਹਾਂਤ ਹੋ ਗਿਆ। ਉਨ੍ਹਾਂ ਦੀ ਉਮਰ  64 ਸਾਲਾ ਦੱਸੀ ਜਾ ਰਹੀ ਹੈ। ਗੀਤਾ ਬਹਿਲ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਮੁੰਬਈ ਦੇ ਜੁਹੂ ਸਥਿਤ ਕ੍ਰਿਟੀਕੇਅਰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਉਹ 80 ਤੇ 90 ਦੇ ਦਹਾਕੇ 'ਚ ਕਈ ਫਿਲਮਾਂ 'ਚ ਹੀਰੋਇਨ ਦੇ ਤੌਰ 'ਤੇ ਕੰਮ ਕਰਨ ਵਾਲੇ ਅਦਾਕਾਰ ਰਵੀ ਬਹਿਲ ਦੀ ਭੈਣ ਸੀ। 

geetageeta

ਗੀਤਾ ਦੇ ਭਰਾ ਰਵੀ ਬਹਿਲ, ਉਨ੍ਹਾਂ ਦੀ 85 ਸਾਲਾ ਮਾਂ ਤੇ ਘਰ 'ਚ ਕੰਮ ਕਰਨ ਵਾਲੀ ਬਾਈ ਵੀ ਕੋਰੋਨਾ ਦੀ ਲਪੇਟ 'ਚ ਆ ਗਏ ਸਨ ਪਰ ਘਰ 'ਚ ਆਇਸੋਲੇਸ਼ਨ 'ਚ ਰਹਿੰਦਿਆਂ ਇਹ ਤਿੰਨੇ ਹੀ ਇਸ ਬਿਮਾਰੀ ਤੋਂ 7 ਤੋਂ 10 ਦਿਨਾਂ 'ਚ ਉੱਭਰ ਗਏ ਸਨ। ਪਰ ਵਿਗੜਦੀ ਹਾਲਤ ਦੇ 26 ਅਪ੍ਰੈਲ ਨੂੰ ਗੀਤਾ ਨੂੰ ਆਈਸੀਯੂ 'ਚ ਸ਼ਿਫਟ ਕੀਤਾ ਗਿਆ ਸੀ। ਹਾਲਤ ਹੋਰ ਵਿਗੜ ਜਾਣ ਤੇ ਦੋ ਦਿਨ ਪਹਿਲਾਂ ਹੀ ਵੈਂਟੀਲੇਟਰ 'ਤੇ ਰੱਖਿਆ ਸੀ। 

geeta behalgeeta behal

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement