ਚੰਡੀਗੜ੍ਹ ਦੇ ਫ਼ਿਲਮ ਨਿਰਮਾਤਾ ਓਜਸਵੀ ਸ਼ਰਮਾ ਨੂੰ ਰਾਸ਼ਟਰੀ ਫਿਲਮ ਪੁਰਸਕਾਰ ਨਾਲ ਕੀਤਾ ਗਿਆ ਸਨਮਾਨਿਤ
Published : Oct 1, 2022, 11:33 am IST
Updated : Oct 1, 2022, 11:33 am IST
SHARE ARTICLE
Chandigarh-based filmmaker honored with the National Film Award
Chandigarh-based filmmaker honored with the National Film Award

ਟਰਾਂਸਜੈਂਡਰ ਦੇ ਸੰਘਰਸ਼ ਅਤੇ ਜੀਵਨ 'ਤੇ ਆਧਾਰਿਤ ਫ਼ਿਲਮ 'ਐਡਮਿਟਡ' ਲਈ ਮਿਲਿਆ ‘ਰਜਤ ਕਮਲ’

 

ਨਵੀਂ ਦਿੱਲੀ: ਚੰਡੀਗੜ੍ਹ ਨਾਲ ਸਬੰਧਤ ਫਿਲਮ ਨਿਰਮਾਤਾ ਓਜਸਵੀ ਸ਼ਰਮਾ ਨੂੰ ਫ਼ਿਲਮ ‘ਐਡਮਿਟਡ’ ਲਈ 68ਵੇਂ ਰਾਸ਼ਟਰੀ ਫਿਲਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਨੂੰ ਨਾਨ ਫੀਚਰ ਸ਼੍ਰੇਣੀ ਵਿਚ ‘ਰਜਤ ਕਮਲ’ ਮਿਲਿਆ ਹੈ। ਓਜਸਵੀ ਸ਼ਰਮਾ ਦਾ ਕਹਿਣਾ ਹੈ ਕਿ ਮੇਰੀ ਕੋਸ਼ਿਸ਼ ਹਮੇਸ਼ਾ ਅਜਿਹੀਆਂ ਕਹਾਣੀਆਂ ਨੂੰ ਸਾਹਮਣੇ ਲਿਆਉਣ ਦੀ ਰਹਿੰਦੀ ਹੈ, ਜੋ ਦਰਸ਼ਕਾਂ ਵਿਚ ਨੈਤਿਕਤਾ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ।

ਅਜਿਹਾ ਹੀ ਕੁਝ ਫਿਲਮ 'ਐਡਮਿਟੇਡ' 'ਚ ਵੀ ਹੁੰਦਾ ਹੈ। ਇਹ ਫਿਲਮ ਟਰਾਂਸਜੈਂਡਰ ਦੇ ਸੰਘਰਸ਼ ਅਤੇ ਜੀਵਨ 'ਤੇ ਆਧਾਰਿਤ ਹੈ। ਪੁਰਸਕਾਰ ਮਿਲਣ ’ਤੇ ਖੁਸ਼ੀ ਜ਼ਾਹਰ ਕਰਦਿਆਂ ਓਜਸਵੀ ਸ਼ਰਮਾ ਨੇ ਕਿਹਾ ਕਿ ਅਜਿਹੇ ਪੁਰਸਕਾਰ  ਭਵਿੱਖ ਵਿਚ ਬਿਹਤਰ ਕੰਮ ਕਰਨ ਦਾ ਜਨੂੰਨ ਪੈਦਾ ਕਰਦੇ ਹਨ।    

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement